FacebookTwitterg+Mail

Pics : 'ਖਤਰੋ ਕੇ...' ਦੀ ਇਸ ਮੁਕਾਬਲੇਬਾਜ਼ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ

shibani dandekar
26 June, 2017 02:26:10 PM

ਮੁੰਬਈ— ਬਾਲੀਵੁੱਡ ਅਭਿਨੇਤਰੀ, ਗਾਇਕਾ ਅਤੇ ਟੀ-20 ਲੀਗ ਦੀ ਹੋਸਟ ਸ਼ਿਬਾਨੀ ਦਾਂਡੇਕਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਆਪਣੇ ਹੁਸਨ ਦੇ ਜਲਵੇ ਬਿਖੇਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਸ਼ਿਬਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਸ਼ਿਬਾਨੀ ਕਾਫੀ ਹੌਟ ਨਜ਼ਰ ਆ ਰਹੀ ਹੈ । ਬੀਤੇ ਦਿਨੀਂ ਇਸ ਅਦਾਕਾਰਾ ਨੇ ਸਵਿਮਿੰਗ ਪੁਲ ਦੇ ਕਿਨਾਰੇ ਬਿਕਨੀ ਪਹਿਣੇ ਕਾਫੀ ਬੋਲਡ ਅੰਦਾਜ਼ 'ਚ ਤਸੀਵਰ ਸ਼ੇਅਰ ਕੀਤੀ ਸੀ। 

Punjabi Bollywood Tadka
ਤੁਹਾਨੂੰ ਇਹ ਦੱਸ ਦੇਈਏ ਕਿ ਸ਼ਿਬਾਨੀ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ 'ਖਤਰੋ ਕੇ ਖਿਲਾੜੀ' ਦੀ ਸ਼ੂਟਿੰਗ ਦੌਰਾਨ  ਸਪੇਨ 'ਚ ਹੈ। ਸਿਬਾਨੀ ਟੀ. ਵੀ. ਦੇ ਮਸ਼ਹੂਰ ਸ਼ੋਅ 'ਝਲਕ ਦਿਖਲਾ ਜਾ' ਸੀਜ਼ਨ 5 ਦਾ ਹਿੱਸਾ ਵੀ ਰਹਿ ਚੁੱਕੀ ਹੈ। 
ਇਸ ਤੋਂ ਇਲਾਵਾ ਸ਼ਿਬਾਨੀ ਬੀਤੇ ਦਿਨੀਂ ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਦੀ ਫਿਲਮ 'ਨੂਰ' 'ਚ ਅਹਿਮ ਕਿਰਦਾਰ 'ਚ ਦੇਖਿਆ ਗਿਆ ਸੀ।

Punjabi Bollywood Tadka
ਫਿਲਮੀ ਕੈਰੀਅਰ ਤੋਂ ਇਲਾਵਾ ਸ਼ਿਬਾਨੀ ਆਈ. ਪੀ. ਐੱਲ. ਦੇ ਮੈਚ ਦੌਰਾਨ ਐਕਸਟ੍ਰਾਂ ਇਨੀਗੰਸ ਟੀ-20 ਨੂੰ ਹੋਸਟ ਕਰ ਚੁੱਕੀ ਹੈ। ਹਿੰਦੀ ਫਿਲਮਾਂ ਤੋਂ ਇਲਾਵਾ ਇਹ ਅਭਿਨੇਤਰੀ ਮਰਾਠੀ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।

Punjabi Bollywood Tadka


Tags: shibani dandekar Celebrity swiming pool Bold pics Khatron Ke Khiladi ਸ਼ਿਬਾਨੀ ਦਾਂਡੇਕਰ ਇੰਸਟਾਗ੍ਰਾਮ