FacebookTwitterg+Mail

ਜਨਮਦਿਨ ਦੇ ਵਿਸ਼ੇਸ਼ ਮੌਕੇ 'ਤੇ ਸ਼ਿਬਾਨੀ ਦੀਆਂ ਦੇਖੋ ਇਹ ਹੌਟ ਤਸਵੀਰਾਂ

    1/10
27 August, 2016 02:58:30 PM
ਮੁੰਬਈ— ਮਸ਼ਹੂਰ ਮਾਡਲ, ਗਾਇਕ, ਮੇਜ਼ਬਾਨ ਅਤੇ ਅਦਾਕਾਰਾ ਸ਼ਿਬਾਨੀ ਦਾਂਡੇਕਰ ਦਾ ਜਨਮ 27 ਅਗਸਤ 1981 ਨੂੰ ਹੋਇਆ ਸੀ। ਉਨ੍ਹਾਂ ਨੇ ਅਮਰੀਕੀ ਟੈਲੀਵਿਜ਼ਨ 'ਚ ਮੇਜ਼ਬਾਨ ਦੇ ਤੌਰ 'ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਦੱਸਣਯੋਗ ਹੈ ਕਿ ਉਨ੍ਹਾਂ ਨੇ ਮਰਾਠੀ ਫਿਲਮ ਦੇ ਨਾਲ-ਨਾਲ ਬਾਲੀਵੁੱਡ ਫਿਲਮ 'ਚ ਵੀ ਆਈਟਮ ਨੰਬਰ ਕੀਤਾ ਹੈ। ਸ਼ਿਬਾਨੀ 'ਜ਼ੋਇਆ', 'ਸ਼ਾਨਦਾਰ' ਅਤੇ 'ਨੂਰ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਉਹ ਸ਼ੋਸਲ ਸਾਈਟ 'ਤੇ ਵੀ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਆਪਣੀਆ ਕਈ ਬੋਲਡ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

Tags: ਸ਼ਿਬਾਨੀਜਨਮਦਿਨਤਸਵੀਰਾਂshibanibirthdaypics