FacebookTwitterg+Mail

Pics : ਪਹਿਲੀ ਵਾਰ ਅਕਸ਼ਰਾ ਦੀ ਬੇਟੀ ਦਾ ਬਿਕਨੀ 'ਚ ਨਜ਼ਰ ਆਇਆ ਬੋਲਡ ਅੰਦਾਜ਼

shivangi joshi
26 June, 2017 07:39:29 PM

ਮੁੰਬਈ— ਟੀ. ਵੀ. ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਨਾਇਰਾ ਯਾਨਿ ਅਦਾਕਾਰਾ ਸ਼ਿਵਾਂਗੀ ਜੋਸ਼ੀ ਬਹੁਤ ਹੀ ਬਬਲੀ ਅਤੇ ਚੁਲਬਲੀ ਲੜਕੀ ਹੈ। ਸੀਰੀਅਲ 'ਚ ਬੇਹੱਦ ਸਾਦਗੀ 'ਚ ਨਜ਼ਰ ਆਉਣ ਵਾਲੀ ਨਾਇਰਾ ਅਸਲ ਜ਼ਿੰਦਗੀ 'ਚ ਬੇਹੱਦ ਬੋਲਡ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਇਸ ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਸਵਿਮਿੰਗ ਪੁਲ 'ਚ ਬਿਕਨੀ ਪਹਿਣੇ ਨਜ਼ਰ ਆ ਰਹੀ ਹੈ। 

Punjabi Bollywood Tadka

ਸ਼ਿਵਾਂਗੀ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ ਅਕਸ਼ਰਾ ਦੀ ਬੇਟੀ ਦਾ ਕਿਰਦਾਰ ਨਿਭਾਉਂਦੀ ਹੈ। ਤੁਹਾਨੂੰ ਇਹ ਦੱਸ ਦੇਈਏ ਕਿ ਸ਼ਿਵਾਂਗੀ ਸਵਿਮਿੰਗ ਪੁਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਸ਼ਿਵਾਂਗੀ ਇਸ ਤਸਵੀਰ 'ਚ ਆਪਣੇ ਵਾਲਾਂ ਨੂੰ ਉਛਾਲਦੀ ਹੋਈ ਦਿਖਾਈ ਦੇ ਰਹੀ ਹੈ।

Punjabi Bollywood Tadka

ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਨਾਇਰਾ ਬੇਹੱਦ ਹੌਟ ਅਤੇ ਗਲੈਮਰਸ ਲੁਕ 'ਚ ਬਿਕਨੀ ਪਹਿਣੇ ਨਜ਼ਰ ਆਈ ਹੈ। ਇਸ ਤੋਂ ਇਲਾਵਾ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ ਸ਼ਿਵਾਂਗੀ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲਿਆ ਹੈ।

Punjabi Bollywood Tadka


Tags: shivangi joshi Yeh Rishta Kya Kehlata Hai Hina Khan TV Celebrity Bold Pics ਸ਼ਿਵਾਂਗੀ ਜੋਸ਼ੀ ਯੇ ਰਿਸ਼ਤਾ ਕਿਆ ਕਹਿਲਾਤਾ ਹੈ