FacebookTwitterg+Mail

Pics : 'ਯੇ ਰਿਸ਼ਤਾ...' ਦੀ ਨਾਇਰਾ ਨੇ ਬੁਆਏਫਰੈਂਡ ਨਾਲ ਸੈਲੀਬ੍ਰੇਟ ਕੀਤਾ ਜਨਮਦਿਨ

shivangi joshi
19 May, 2018 02:41:04 PM

ਮੁੰਬਈ (ਬਿਊਰੋ)— 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਨਾਇਰਾ ਯਾਨੀ ਸ਼ਿਵਾਂਗੀ ਜੋਸ਼ੀ ਨੇ ਸ਼ੁਕਰਵਾਰ ਰਾਤ ਆਪਣਾ ਜਨਮਦਿਨ ਮਨਾਇਆ ਹੈ। ਇਸ ਮੌਕੇ 'ਤੇ ਸ਼ਿਵਾਂਗੀ ਇਹ ਖਾਸ ਦਿਨ ਆਪਣੇ ਕੋ-ਸਟਾਰ ਤੇ ਪ੍ਰੇਮੀ ਮੋਹਸਿਨ ਖਾਨ ਨਾਲ ਇੰਜੁਆਏ ਕਰਦੀ ਦਿਖੀ।

Punjabi Bollywood Tadka
ਮੋਹਸਿਨ ਤੋਂ ਇਲਾਵਾ ਸ਼ਿਵਾਂਗੀ ਦੀ ਜਨਮਦਿਨ ਪਾਰਟੀ 'ਚ ਉਸਦੇ ਕਰੀਬੀ ਦੋਸਤ ਅਤੇ ਪਰਿਵਾਰਕ ਮੈਬਰ ਦਿਖਾਈ ਦਿੱਤੇ। ਇਸ ਮੌਕੇ ਸ਼ਿਵਾਂਗੀ ਪਿੰਕ ਕਲਰ ਦੀ ਫਰਾਕ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਸੁਪਰਗਰਲ ਦੀ ਥੀਮ ਨਾਲ ਸੱਜੇ ਕੇਕ ਨੂੰ ਕੱਟਣ ਤੋਂ ਬਾਅਦ ਸ਼ਿਵਾਂਗੀ ਨੇ ਮੋਹਸਿਨ ਨਾਲ ਰੋਮਾਂਟਿਕ ਅੰਦਾਜ਼ 'ਚ ਡਾਂਸ ਕੀਤਾ।

Punjabi Bollywood Tadka
ਮੁੰਬਈ ਦੇ ਗੋਰੇਗਾਂਵ ਦੇ ਸਟੇਡੀਅਮ ਬਾਰ 'ਚ ਆਯੋਜਿਤ ਇਸ ਜਨਮਦਿਨ ਦੀ ਪਾਰਟੀ 'ਚ ਸ਼ਿਵਾਂਗੀ ਨਾਲ ਸ਼ੋਅ 'ਬੇਗੁਸਰਾਯ' 'ਚ ਕੰਮ ਕਰ ਚੁੱਕੀ ਅਦਾਕਾਰਾ ਸ਼ਵੇਤਾ ਤਿਵਾਰੀ ਪਹੁੰਚੀ। ਇਹ ਰਿਸ਼ਤਾ ਕਿਆ ਕਹਿਲਾਤਾ ਦੀ ਨਾਇਰਾ ਜਨਮਦਿਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka

 


Tags: Shivangi Joshi Mohsin Khan Birthday Yeh Rishta Kya Kehlata Hai Cake Tv Actress

Edited By

Kapil Kumar

Kapil Kumar is News Editor at Jagbani.