FacebookTwitterg+Mail

ਬਿਕਨੀ ਪਹਿਨ ਹੌਟ ਲੁੱਕ 'ਚ ਨਜ਼ਰ ਆਈ 'ਕੁੰਡਲੀ ਭਾਗਿਆ' ਫੇਮ ਅਦਾਕਾਰਾ

shraddha arya
19 May, 2018 10:53:25 AM

ਮੁੰਬਈ (ਬਿਊਰੋ)— ਟੀ.ਵੀ. ਦੀ ਮਸ਼ਹੂਰ ਅਦਾਕਾਰਾ ਸ਼ਰਧਾ ਆਰਿਆ ਨੇ ਹਾਲ ਹੀ 'ਚ ਆਪਣੇ ਇੰਸਟਾਗਰਾਮ 'ਤੇ ਆਪਣੀਆਂ ਕੁਝ ਬੋਲਡ ਤਸਵੀਰਾਂ ਨੂੰ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਰਧਾ ਪਿੰਕ ਕਲਰ ਦੀ ਬਿਕਨੀ ਵਿਚ ਨਜ਼ਰ ਆ ਰਹੀ ਹੈ। ਹਾਂਕ ਕਾਂਗ 'ਚ ਛੁੱਟੀਆਂ ਮਨਾ ਰਹੀ ਇਸ ਟੀ. ਵੀ. ਅਦਾਕਾਰਾ ਦੀਆਂ ਇਹ ਤਸਵੀਰਾਂ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ।
Punjabi Bollywood Tadka
ਹਾਲ ਹੀ ਦੇ ਦਿਨਾਂ ਵਿਚ ਇਹ ਅਦਾਕਾਰਾ ਆਪਣੇ ਇਕ ਵੀਡੀਓ ਨੂੰ ਲੈ ਕੇ ਚਰਚਾ 'ਚ ਸੀ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਸ਼ਰਧਾ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਟਾਵਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ।
Punjabi Bollywood Tadka
ਵੀਡੀਓ 'ਚ ਸ਼ਰਧਾ ਆਪਣੇ ਦੋ ਦੋਸਤਾਂ ਨਾਲ ਫਿਲਮ 'ਹਰ ਦਿਲ ਜੋ ਪਿਆਰ ਕਰੇਗਾ' ਦੇ ਗੀਤ 'ਤੇ ਡਾਂਸ ਕਰਦੀ ਹੋਈ ਨਜ਼ਰ ਆਈ ਸੀ। ਤੁਹਾਨੂੰ ਦੱਸ ਦੇਈਏ ਕਿ ਸ਼ਰਧਾ ਆਰਿਆ ਇਸ ਸਮੇਂ ਮਸ਼ਹੂਰ ਸੀਰੀਅਲ 'ਕੁੰਡਲੀ ਭਗਿਆ' 'ਚ ਪ੍ਰੀਤੋ ਅਰੋੜਾ ਦਾ ਕਿਰਦਾਰ ਨਿਭਾ ਰਹੀ ਹੈ। ਟੀ. ਵੀ. ਤੋਂ ਇਲਾਵਾ ਸ਼ਰਧਾ ਫਿਲਮ 'ਪਾਠਸ਼ਾਲਾ' ਅਤੇ 'ਨਿਸ਼ਬਦ' ਵਰਗੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Shraddha AryaKumkum BhagyaBikiniInstagramPics

Edited By

Manju

Manju is News Editor at Jagbani.