FacebookTwitterg+Mail

ਚਿਹਰਾ ਲੁਕਾ ਸਕੂਟੀ 'ਤੇ ਬੈਠ ਨਿਕਲੀ ਸ਼ਰਧਾ ਕਪੂਰ, ਵੀਡੀਓ ਵਾਇਰਲ

shraddha kapoor
17 March, 2018 03:51:25 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ 'ਬੱਤੀ ਗੂਲ ਮੀਟਰ ਚਾਲੂ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਫਿਲਹਾਲ ਸ਼ੂਟਿੰਗ ਦਾ ਕੰਮ ਉਤਰਾਖੰਡ 'ਚ ਚੱਲ ਰਿਹਾ ਹੈ। ਹਾਲ ਹੀ 'ਚ ਸ਼ਰਧਾ ਦੇ ਫੈਨਜ਼ ਵਲੋਂ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਉਹ ਰਿਸ਼ੀਕੇਸ਼ 'ਚ ਸਕੂਟੀ 'ਤੇ ਬੈਠੀ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਆਪਣਾ ਚਿਹਰਾ ਕਾਲੇ ਕੱਪੜੇ ਨਾਲ ਕਵਰ ਕੀਤਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੂੰ ਦੇਖਣ ਲਈ ਫੈਨਜ਼ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

 

A post shared by shraddhaism ~ (@starlight870303) on

ਦੱਸਣਯੋਗ ਹੈ ਕਿ 'ਬੱਤੀ ਗੂਲ ਮੀਟਰ ਚਾਲੂ' ਦਾ ਨਿਰਦੇਸ਼ਨ ਸ਼੍ਰੀਨਾਰਾਇਣ ਕਰ ਰਹੇ ਹਨ। ਫਿਲਮ 'ਚ ਸ਼ਰਧਾ ਤੋਂ ਇਲਾਵਾ ਸ਼ਾਹਿਦ ਕਪੂਰ ਅਤੇ ਯਾਮੀ ਗੌਤਮ ਅਹਿਮ ਭੂਮਿਕਾ 'ਚ ਹੈ। ਇਹ ਫਿਲਮ 31 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Shraddha Kapoor Instagram Batti Gul Meter Chalu Scooty Shahid Kapoor Bollywood Actress

Edited By

Kapil Kumar

Kapil Kumar is News Editor at Jagbani.