FacebookTwitterg+Mail

ਭੋਲੀ ਜਿਹੀ ਕੁੜੀ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਦੀਆਂ ਇੰਟੀਮੇਟ ਤਸਵੀਰਾਂ ਆਈਆਂ ਸਾਹਮਣੇ

    1/18
27 July, 2016 05:51:47 PM
ਮੁੰਬਈ— ਸ਼ਰੂਤੀ ਬੰਪਨਾ ਸਟਾਰ ਪਲੱਸ ਦੇ ਪ੍ਰਸਿੱਧ ਸ਼ੋਅ 'ਯੇ ਹੈਂ ਮੁਹੱਬਤੇਂ' 'ਚ ਇਸ਼ੀਤਾ ਭੱਲਾ ਦੀ ਭੈਣ ਵੰਦਿਤਾ ਬਾਲ ਚੰਦਰਨ ਦਾ ਕਿਰਦਾਰ ਨਿਭਾਅ ਰਹੀ ਹੈ। ਸ਼ਰੂਤੀ ਇਸ ਸ਼ੋਅ 'ਚ ਸਾਊਥ ਦੀ ਇਕ ਸਾਦੀ ਜਿਹੀ ਭਾਰਤੀ ਔਰਤ ਦਾ ਕਿਰਦਾਰ ਨਿਭਾਅ ਰਹੀ ਹੈ। 'ਯੇ ਹੈਂ ਮੁਹੱਬਤੇਂ' 'ਚ ਪਹਿਲਾਂ ਵੀ ਉਸ ਨੂੰ ਮਾਡਰਨ ਅੰਦਾਜ਼ 'ਚ ਉਸ ਦੇ ਪਤੀ ਬਾਲ ਚੰਦਰਨ ਨੂੰ ਤੰਗ ਕਰਦੇ ਦੇਖਿਆ ਗਿਆ ਸੀ।
ਦੱਸਣਯੋਗ ਹੈ ਕਿ ਸ਼ਰੂਤੀ ਬੰਪਨਾ ਸਟਾਰ ਪਲੱਸ ਦੇ ਸ਼ੋਅ 'ਇਸ਼ਕ ਕਿਲਸ' 'ਚ ਵੀ ਨਜ਼ਰ ਆਈ ਸੀ, ਜਿਸ 'ਚ ਉਹ ਇਕ ਸੈਕਸੀ ਨੌਕਰਾਨੀ ਦੇ ਰੂਪ 'ਚ ਦਿਖਾਈ ਦਿੱਤੀ। ਇਸ ਸ਼ੋਅ 'ਚ ਸ਼ਰੂਤੀ ਬੰਪਨਾ ਨੇ ਕਾਫੀ ਹੌਟ ਸੀਨ ਦਿੱਤੇ ਸਨ ਪਰ ਉਸ ਦੇ ਇਹ ਹੌਟ ਸੀਨ 'ਇਸ਼ਕ ਕਿਲਸ' ਦੇ ਐਪੀਸੋਡ ਤੋਂ ਡਿਲੀਟ ਕਰ ਦਿੱਤੇ ਗਏ। ਹੁਣ ਉਸ ਦੇ ਇਹ ਹੌਟ ਸੀਨ ਦਰਸ਼ਕਾਂ ਨੂੰ ਸ਼ੋਅ 'ਇਸ਼ਕ ਕਿਲਸ' 'ਚ ਦੇਖਣ ਨੂੰ ਨਹੀਂ ਮਿਲਣਗੇ ਪਰ ਉਸ ਦੀ ਇਹ ਡਿਲੀਟ ਵੀਡੀਓ ਇੰਟਰਨੈੱਟ 'ਤੇ ਆ ਗਈ ਹੈ।

Tags: ਸ਼ਰੂਤੀ ਬੰਪਨਾ Shruti Bapna Yeh Hai Mohabbatein