FacebookTwitterg+Mail

Pics : ਥਾਈਲੈਂਡ ਬੀਚ 'ਤੇ ਵੈਕੇਸ਼ਨ ਦੌਰਾਨ ਹੌਟ ਅੰਦਾਜ਼ 'ਚ ਨਜ਼ਰ ਆਈ 'ਭਾਬੀ ਜੀ'

shubhangi atre
13 June, 2018 01:43:17 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਸ਼ੁਭਾਂਗੀ ਅਤਰੇ ਇਨ੍ਹੀਂ ਦਿਨੀਂ ਥਾਈਲੈਂਡ 'ਚ ਵੈਕੇਸ਼ਨ ਇੰਜੁਆਏ ਕਰ ਰਹੀ ਹੈ। ਸ਼ੁਭਾਂਗੀ ਅਕਸਰ ਆਪਣੇ ਪਰਿਵਾਰ ਨਾਲ ਬਿਜ਼ੀ ਰਹਿੰਦੀ ਹੈ। ਉੱਥੇ ਹੀ ਹਾਲ ਹੀ 'ਚ ਸ਼ੁਭਾਂਗੀ ਆਪਣੀਆਂ ਨਵੀਆਂ ਤਸਵੀਰਾਂ ਕਰਕੇ ਚਰਚਾ 'ਚ ਹੈ।

Punjabi Bollywood Tadka
ਟੀ. ਵੀ. 'ਤੇ ਹਮੇਸ਼ਾ ਸਿੰਪਲ ਕਿਰਦਾਰ 'ਚ ਨਜ਼ਰ ਆਉਣ ਵਾਲੀ ਸ਼ੁਭਾਂਗੀ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉੱਥੇ ਹੀ ਇਨ੍ਹਾਂ ਤਸਵੀਰਾਂ 'ਚ ਸ਼ੁਭਾਂਗੀ ਕਾਫੀ ਖੂਬਸੂਰਤ ਲੱਗ ਰਹੀ ਹੈ। ਸ਼ੁਭਾਂਗੀ ਦੀਆਂ ਇਹ ਤਸਵੀਰਾਂ ਉਸ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਲਈਆਂ ਗਈਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ ਸ਼ੁਭਾਂਗੀ ਆਪਣੇ ਕਰੀਅਰ ਦੌਰਾਨ 'ਭਾਬੀ ਜੀ ਘਰ ਪਰ ਹੈ', 'ਕਸਤੂਰੀ', 'ਕਸੌਟੀ ਜ਼ਿੰਦਗੀ ਕੀ' ਵਰਗੇ ਸ਼ੋਅ 'ਚ ਨਜ਼ਰ ਆ ਚੁੱਕੀ ਹੈ। ਸ਼ੋਅ 'ਚ ਪ੍ਰਸ਼ੰਸਕਾਂ ਵਲੋਂ ਇਸ ਦੇ ਅਭਿਨੈ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Shubhangi Atre Thailand Vacation Bhabiji Ghar Par Hain Instagram Tv Actress

Edited By

Kapil Kumar

Kapil Kumar is News Editor at Jagbani.