You are here : Home >> Entertainment >>

B'day Spl : 'ਚੰਦਰ ਨੰਦਿਨੀ' ਸ਼ੋਅ ਦੀ ਇਸ ਅਭਿਨੇਤਰੀ ਨੇ ਹੌਟਨੈੱਸ ਦੇ ਬਿਖੇਰੇ ਜਲਵੇ, ਦੇਖੋ ਤਸਵੀਰਾਂ

2017-01-11 AM 11:53:37   

1 of 12 Next
ਮੁੰਬਈ— ਬਾਲੀਵੁੱਡ ਅਤੇ ਟੀ. ਵੀ. ਅਭਿਨੇਤਰੀ ਸ਼ਵੇਤਾ ਬਾਸੁ ਪ੍ਰਸਾਦ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 11 ਜਨਵਰੀ 1991 ਨੂੰ ਬਿਹਾਰ 'ਚ ਹੋਇਆ ਸੀ। ਉਸ ਨੇ ਆਪਣਾ ਕੈਰੀਅਰ ਬਤੌਰ ਚਾਈਲਡ ਅਭਿਨੇਤਰੀ ਨਾਲ ਸ਼ੁਰੂ ਕੀਤਾ ਸੀ ਪਰ ਸਾਲ 2014 'ਚ ਸੈਕਸ ਰੈਕੇਟ 'ਚ ਫਸ ਗਈ ਸੀ। ਜਿਸ ਤੋਂ ਜਿਵੇਂ ਉਸ ਦਾ ਕੈਰੀਅਰ ਹੀ ਖਤਮ ਹੋ ਗਿਆ ਸੀ। ਸ਼ਵੇਤਾ ਇਨ੍ਹੀ ਦਿਨੀਂ ਡੇਲੀ ਸੋਪ 'ਚੰਦਰ ਨੰਦਿਨੀ' 'ਚ ਨਜ਼ਰ ਆ ਰਹੀ ਹੈ। ਸ਼ਵੇਤਾ ਟੀ. ਵੀ. ਸ਼ੋਅ 'ਕਹਾਣੀ ਘਰ ਘਰ ਕੀ' 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਸ ਨੇ ਫਿਲਮ 'ਮਕੜੀ' ਲਈ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ। ਉਹ ਦੱਖਣ ਦੀਆਂ ਕਈ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਸ਼ਵੇਤਾ 11 ਸਾਲ ਦੀ ਉਮਰ ਤੋਂ ਐਕਟਿੰਗ ਕਰ ਰਹੀ ਹੈ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.