FacebookTwitterg+Mail

ਬਾਲੀਵੁੱਡ ਦੀ ਇਸ ਗਾਇਕਾ ਦੀ ਸਾਹਮਣੇ ਆਈ 'ਵੇਡਿੰਗ ਐਲਬਮ', ਦੇਖੋ ਤਸਵੀਰਾਂ

shweta pandit wedding album
17 September, 2016 02:13:52 PM
ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼ਵੇਤਾ ਪੰਡਿਤ 27 ਅਗਸਤ ਨੂੰ ਆਪਣੇ ਪ੍ਰੇਮੀ ਈਵਾਨੋ ਫੁੱਚੀ ਵਿਆਹ ਦੇ ਬੰਧਨ 'ਚ ਬੱਝੀ ਹੈ। ਕੋਰਟ ਮੈਰਿਜ ਕਰਨ ਤੋਂ ਬਾਅਦ ਇਸ ਪ੍ਰੇਮੀ ਜੋੜੇ ਨੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ। ਹਾਲ ਹੀ 'ਚ ਇਸ ਵਿਆਹ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਹਲਦੀ, ਮਹਿੰਦੀ, ਸੰਗੀਤ ਅਤੇ ਫੇਰੇ ਦੀ ਝਲਕ ਦੇਖਣ ਨੂੰ ਮਿਲਦੀ ਹੈ। ਜੋਧਪੁਰ 'ਚ ਆਯੋਜਿਤ ਹੋਏ ਇਸ ਸਮਾਗਮ 'ਚ ਸ਼ਵੇਤਾ ਅਤੇ ਈਵਾਨੋ ਦੇ ਪਰਿਵਾਰਿਕ ਮੈਂਬਰ ਅਤੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ ਸਨ।

Tags: ਸ਼ਵੇਤਾਵਿਆਹਐਲਬਮshwetaweddingalbum