FacebookTwitterg+Mail

ਸਿਏਨਾ ਮਿੱਲਰ ਦੀ ਪਿਟ ਨਾਲ ਰੋਮਾਂਸ ਤੋਂ ਨਾਂਹ

sienna miller
15 April, 2017 09:48:31 AM
ਲਾਸ ਏੇਂਜਲਸ— ਹਾਲੀਵੁੱਡ ਅਦਾਕਾਰਾ ਸਿਏਨਾ ਮਿੱਲਰ ਨੇ ਅਭਿਨੇਤਾ ਬ੍ਰੈੱਡ ਪਿਟ 'ਤੇ ਡੋਰੇ ਪਾਉਣ ਅਤੇ ਉਸ ਦੇ ਨਾਲ ਰੋਮਾਂਸ ਦੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਮਿੱਲਰ ਨੇ ਦੱਸਿਆ ਕਿ ਮੈਂ ਇਸ 'ਤੇ ਪ੍ਰਤੀਕਿਰਿਆ ਦੇਣੀ ਵੀ ਜ਼ਰੂਰੀ ਨਹੀਂ ਸਮਝਦੀ। ਇਹ ਬੇਕਾਰ ਗੱਲਾਂ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕੁਝ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਇਕ ਫਿਲਮ ਦੇ ਸਿਲਸਿਲੇ ਵਿਚ ਦੋਹਾਂ ਨੂੰ ਡਿਨਰ ਕਰਦੇ ਦੇਖਿਆ ਗਿਆ, ਜਿਥੇ ਉਹ ਇਕ-ਦੂਸਰੇ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਸਨ ਅਤੇ ਸਾਰੀ ਰਾਤ ਗੱਲਾਂ ਕਰਦੇ ਰਹੇ।

Tags: Sienna MillerRomanceBrad Pittਸਿਏਨਾ ਮਿੱਲਰਰੋਮਾਂਸਬ੍ਰੈੱਡ ਪਿਟ