FacebookTwitterg+Mail

ਨਹਾਉਂਦੇ ਹੋਏ ਅਮਿਸ਼ਾ ਨੇ ਪੋਸਟ ਕੀਤੀ ਫੋਟੋ, ਸੋਸ਼ਲ ਮੀਡੀਆ 'ਤੇ ਬਣਿਆ ਮਜ਼ਾਕ

    1/7
28 September, 2016 05:29:14 PM
ਮੁੰਬਈ- ਬੀਤੇ ਐਤਵਾਰ ਸੋਸ਼ਲ ਮੀਡੀਆ 'ਤੇ ਅਮਿਸ਼ਾ ਪਟੇਲ ਨੇ ਆਪਣੀਆਂ ਨਹਾਉਂਦੇ ਹੋਏ ਫੋਟੋਜ਼ ਸ਼ੇਅਰ ਕੀਤੀਆਂ ਸਨ। ਦਰਅਸਲ ਇਹ ਤਸਵੀਰ ਉਨ੍ਹਾਂ ਦੇ ਨਵੇਂ ਫੋਟੋਸ਼ੂਟ ਤੋਂ ਲਈਆਂ ਗਈਆਂ ਹਨ, ਜਿਸ ਨੂੰ ਅਮਿਸ਼ਾ ਨੇ ਆਪਣੇ ਫੈਂਸ ਲਈ ਸ਼ੇਅਰ ਕੀਤਾ ਹੈ। ਪਰ ਯੂਜ਼ਰਸ ਨੇ ਜਮ ਕੇ ਇਨ੍ਹਾਂ ਫੋਟੋਜ਼ ਦਾ ਮਜ਼ਾਕ ਉਡਾਇਆ ਹੈ। ਤਸਵੀਰ ਸ਼ੇਅਰ ਕਰਦੇ ਹੋਏ ਅਮਿਸ਼ਾ ਨੇ ਕੈਪਸ਼ਨ 'ਚ ਲਿਖਿਆ ਹੈ,''Shower like a rockstar"
ਇਸ ਫੋਟੋ 'ਤੇ ਟਵਿੱਟਰ ਅਤੇ ਇੰਸਟਾਗ੍ਰਾਮ ਯੂਜ਼ਰਸ ਨੇ ਵੱਖ-ਵੱਖ ਤਰ੍ਹਾਂ ਦੇ ਕੁਮੇਂਟ ਕੀਤੇ ਹਨ। ਕਿਸੇ ਨੇ ਇਸ ਫੋਟੋ ਨੂੰ ਵਧੀਆ ਦੱਸਿਆ ਹੈ ਅਤੇ ਕਿਸੇ ਨੇ ਇਸ ਦਾ ਜਮ ਕੇ ਮਜ਼ਾਕ ਉਡਾਇਆ ਹੈ। ਕੁਝ ਨੂੰ ਅਮਿਸ਼ਾ ਦਾ ਇਹ ਨਵਾਂ ਬੋਲਡ ਲੁੱਕ ਪਸੰਦ ਆਇਆ ਹੈ।

Tags: ਅਮਿਸ਼ਾ ਪਟੇਲ ਸੋਸ਼ਲ ਮੀਡੀਆ Amisha Patel joke bathroom insta ਮਜ਼ਾਕ

About The Author

Anuradha Sharma

Anuradha Sharma is News Editor at Jagbani.