FacebookTwitterg+Mail

ਪਤੀ ਨਾਲ ਇੰਟੀਮੇਟ ਹੋਈ ਸੋਫੀਆ, ਵੀਡੀਓ 'ਚ ਦਿੱਤੇ ਬੋਲਡ ਸੀਨਜ਼

sofia hayat
14 June, 2017 05:12:59 PM

ਮੁੰਬਈ- ਨਨ ਬਣ ਕੇ ਖੁਦ ਨੂੰ ਮਦਰ ਦੱਸਣ ਵਾਲੀ ਬੋਲਡ ਅਦਾਕਾਰਾ ਅਤੇ 'ਬਿਗ ਬੌਸ' ਫੇਮ ਸੋਫੀਆ ਹਯਾਤ ਇਕ ਵਾਰ ਫਿਰ ਸੁਰਖੀਆਂ 'ਚ ਹੈ। ਹਾਲ ਹੀ 'ਚ ਸੋਫੀਆ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਉਹ ਪਤੀ Vlad Stanescu ਨਾਲ ਇੰਟੀਮੇਟ ਹੁੰਦੀ ਨਜ਼ਰ ਆ ਰਹੀ ਹੈ। ਇਸ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਲਿਖਿਆ ਹੈ,''ਇਹ ਹੈ ਮੇਰਾ ਨਵਾਂ ਮਿਊਂਜ਼ਿਕ ਵੀਡੀਓ ਗੀਤ ਓਮ ਸ਼ਾਂਤੀ ਓਮ।' ਦੱਸ ਦਈਏ ਕਿ ਸੋਫੀਆ ਇਸ ਤੋਂ ਪਹਿਲੇ ਵੀ ਸੋਸ਼ਲ ਮੀਡੀਆ 'ਤੇ ਇੰਟੀਮੇਸੀ, ਸੈਕਸ ਆਦਿ ਦੇ ਵੀਡੀਓ ਪੋਸਟ ਕਰ ਚੁੱਕੀ ਹੈ।

A post shared by Sofia Hayat (@sofiahayat) on

ਦੱਸ ਦਈਏ ਕਿ ਬੀਤੇ ਦਿਨੀਂ ਸੋਫੀਆ ਹਯਾਤ ਨੇ ਦੱਸਿਆ ਸੀ ਕਿ ਉਹ ਆਪਣੇ ਪਤੀ ਦੀ ਗੈਰ-ਮੌਜੂਦਗੀ 'ਚਕੀ-ਕੀ ਕੰਮ ਕਰ ਰਹੀ ਹੈ। ਸੋਫੀਆ ਆਪਣੇ ਪਤੀ ਦੀ ਗੈਰ-ਮੌਜੂਦਗੀ 'ਚ ਰੱਜ ਕੇ ਸੈਲਫੀਆਂ ਲੈ ਰਹੀ ਹੈ। ਇੱਥੇ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਹ ਹੇਅਰ ਡ੍ਰੈਸਿੰਗ ਤੋਂ ਲੈ ਕੇ ਕਈ ਤਰ੍ਹਾਂ ਦੇ ਟ੍ਰੀਟਮੈਂਟਜ਼ ਦਾ ਵੀ ਲੁਤਫ ਉਠਾ ਰਹੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: sofia hayat lovemaking video husbandVlad Stanescu intimate scenes instagram