FacebookTwitterg+Mail

ਨਿਊਡ ਫੋਟੋਸ਼ੂਟ ਕਰਵਾਉਣ ਵਾਲੀ ਇਸ ਅਭਿਨੇਤਰੀ ਦਾ ਹੈ ਅੱਜ ਜਨਮਦਿਨ, ਦੇਖੋ ਹੌਟ ਤੇ ਬੋਲਡ ਤਸਵੀਰਾਂ

    1/15
06 December, 2016 10:36:30 PM
ਮੁੰਬਈ— ਬ੍ਰਿਟਿਸ਼ ਅਭਿਨੇਤਰੀ ਤੇ ਮਾਡਲ ਸੋਫੀਆ ਹਯਾਤ ਦਾ ਜਨਮ 6 ਦਸੰਬਰ 1984 ਨੂੰ ਹੋਇਆ। ਉਸ ਨੇ ਬ੍ਰਿਟਿਸ਼ ਦੇ ਨਾਲ-ਨਾਲ ਹਿੰਦੀ ਫਿਲਮਾਂ 'ਚ ਅਭਿਨੈ ਕੀਤਾ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2003 'ਚ ਕੀਤੀ। ਉਸ ਨੇ ਮਾਡਲਿੰਗ ਦੇ ਨਾਲ ਹੀ ਫਿਲਮਾਂ 'ਚ ਅਭਿਨੈ ਵੀ ਕੀਤਾ।
ਉਹ ਰਿਐਲਿਟੀ ਸ਼ੋਅ 'ਬਿੱਗ ਬੌਸ 7' ਦੀ ਮੁਕਾਬਲੇਬਾਜ਼ ਵੀ ਰਹਿ ਚੁਕੀ ਹੈ। ਉਸ ਨੇ ਕਈ ਵਾਰ ਨਿਊਡ ਫੋਟੋਸ਼ੂਟ ਕਰਵਾ ਕੇ ਸੁਰਖੀਆਂ ਬਟੌਰੀਆਂ ਹਨ। ਇਥੇ ਤੁਹਾਨੂੰ ਸੋਫੀਆ ਹਯਾਤ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਉਸ ਦਾ ਬੋਲਡ ਅੰਦਾਜ਼ ਨਜ਼ਰ ਆ ਰਿਹਾ ਹੈ।

Tags: ਸੋਫੀਆ ਹਯਾਤ Sofia Hayat ਨਿਊਡ ਫੋਟੋਸ਼ੂਟ Nude Photoshoot ਜਨਮਦਿਨ Birthday