FacebookTwitterg+Mail

ਸਾਧਵੀ ਬਣੀ ਸੋਫੀਆ ਨੇ ਕਰਵਾਇਆ ਬੋਲਡ ਫੋਟੋਸ਼ੂਟ, ਕਰ ਰਹੀ ਹੈ ਆਪਣੀ ਐਡਲਟ ਮੂਵੀ ਨੂੰ ਪ੍ਰਮੋਟ

    1/17
28 September, 2016 11:47:02 AM
ਮੁੰਬਈ— ਸਾਧਵੀ ਬਣ ਕੇ ਖੁਦ ਨੂੰ ਮਦਰ ਦੱਸਣ ਵਾਲੀ ਬੋਲਡ ਅਦਾਕਾਰਾ ਅਤੇ 'ਬਿਗ ਬੌਸ' ਫੇਮ ਸੋਫੀਆ ਹਿਯਾਤ ਇਕ ਵਾਰ ਫਿਰ ਸੁਰਖੀਆਂ 'ਚ ਹੈ। ਅਸਲ 'ਚ ਸੋਫੀਆ ਨੇ ਆਪਣੀ ਆਪਣੀ ਐਡਲਟ ਫਿਲਮ 'ਸਿਕਸ ਐਕਸ' ਲਈ ਹੌਟ ਫੋਟੋਸ਼ੂਟ ਕਰਵਾਇਆ ਹੈ। ਇਸ 'ਚ ਸੋਫੀਆ ਬਿਕਨੀ ਪਹਿਨ ਕੇ ਕੁਝ ਲੋਕਾਂ ਨਾਲ ਪੂਲ 'ਚ ਨਹਾਉਂਦੀ ਨਜ਼ਰ ਆ ਰਹੀ ਹੈ। ਸੋਫੀਆ ਨਾਲ ਇਸ ਫਿਲਮ 'ਚ ਅਮੀਸ਼ਾ ਪਟੇਲ ਦੇ ਭਰਾ ਅਸ਼ਮਿਤ ਪਟੇਲ ਵੀ ਹੋਣਗੇ। ਇਹ ਫਿਲਮ 14 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਜਾਣਕਾਰੀ ਮੁਤਾਬਕ ਸਾਧਵੀ ਬਣ ਕੇ ਸੋਫੀਆ ਨੂੰ ਸਫੇਦ ਕੱਪੜਿਆਂ 'ਚ ਦੇਖਿਆ ਗਿਆ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦਾ ਉਹੀ ਪੁਰਾਣਾ ਬੋਲਡ ਅਵਤਾਰ ਸੋਸ਼ਲ ਮੀਡੀਆ 'ਚ ਦਿਖਿਆ। ਪਿਛਲੇ ਦਿਨੀਂ ਸੈਕਸੀ ਡ੍ਰੈਸਿਸ ਦੇ ਨਾਲ-ਨਾਲ ਉਨ੍ਹਾਂ ਨੇ ਸਿਰਫ ਬ੍ਰਾ ਪਾ ਕੇ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ।

Tags: ਸੋਫੀਆ ਹਿਯਾਤਬੋਲਡਫੋਟੋਸ਼ੂਟsofia hayatboldphotoshoot