FacebookTwitterg+Mail

ਪਰਦਾਫਾਸ਼...ਬੇਸ਼ਰਮ ਸੋਫੀਆ ਨੇ ਸਵੀਮਿੰਗ ਪੂਲ 'ਚ ਲੜਕਿਆਂ ਨਾਲ ਨਹਾਉਂਦੇ ਖਿਚਵਾਈਆਂ ਤਸਵੀਰਾਂ

    1/12
28 September, 2016 05:33:34 PM
ਮੁੰਬਈ- ਬੋਲਡ ਅਦਾਕਾਰਾ ਅਤੇ 'ਬਿਗ ਬੌਸ' ਤੋਂ ਮਸ਼ਹੂਰ ਸੋਫੀਆ ਹਯਾਤ ਨੇ ਜੋ ਅੱਜ ਕੀਤਾ ਹੈ ਉਸ ਤੋਂ ਸਾਫ ਪਤਾ ਚੱਲਦਾ ਹੈ ਕਿ ਉਹ ਨਨ ਹੋਣ ਦਾ ਡਰਾਮਾ ਕਰ ਰਹੀ ਹੈ। ਸੋਫੀਆ ਫਿਰ ਬੋਲਡ ਅਵਤਾਰ 'ਚ ਨਜ਼ਰ ਆ ਰਹੀ ਹੈ। ਦਰਅਸਲ ਮੈਡਮ ਨੇ ਆਪਣੀ ਆਉਣ ਵਾਲੀ ਐਡਲਟ ਫਿਲਮ 'ਸਿਕਸ ਐਕਸ' ਦੇ ਲਈ ਹੌਟ ਫੋਟੋਸ਼ੂਟ ਕਰਵਾਇਆ ਹੈ। ਇਸ 'ਚ ਸੋਫੀਆ ਬਿਕਨੀ ਪਹਿਣ ਕੇ ਕੁਝ ਲੋਕਾਂ ਨਾਲ ਪੂਲ 'ਚ ਨਹਾਉਂਦੀ ਨਜ਼ਰ ਆ ਰਹੀ ਹੈ। ਸੋਫੀਆ ਨਾਲ ਇਸ ਫਿਲਮ 'ਚ ਅਮਿਸ਼ਾ ਪਟੇਲ ਵੀ ਹੋਵੇਗੀ। ਇਹ ਫਿਲਮ 14 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਇੰਨ੍ਹਾਂ ਹੀ ਨਹੀਂ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਉਨ੍ਹਾਂ ਨੇ ਚਿੱਟੇ ਰੰਗ ਦੇ ਬਾਥ ਟਾਵਲ ਪਹਿਣ ਕੇ ਫੋਟੋ ਸ਼ੇਅਰ ਕੀਤੀ ਸੀ। ਯੋਗ ਆਸਾਨ 'ਚ ਬੈਠੀ ਨਜ਼ਰ ਆ ਰਹੀ ਸੋਫੀਆ ਇਸ ਫੋਟੋ 'ਚ ਉਹ ਬਹੁਤ ਬੋਲਡ ਅਤੇ ਸੈਕਸੀ ਦਿਖਾਈ ਦੇ ਰਹੀ ਸੀ। ਸੋਸ਼ਲ ਮੀਡੀਆ 'ਤੇ ਬਦਲੇ ਅਵਤਾਰ ਨੂੰ ਲੈ ਕੇ ਸੋਫੀਆ ਹਯਾਤ ਦੀ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ ਪਰ ਹਾਲ ਹੀ 'ਚ ਇਕ ਪੋਸਟ ਦੇ ਜ਼ਰੀਏ ਸੋਫੀਆ ਨੇ ਜਵਾਬ ਦਿੱਤਾ ਸੀ। ਉਨ੍ਹਾਂ ਲਿਖਿਆ,''ਜੋ ਮੇਰੀ ਬਾਡੀ ਦਿਖਾਉਣ 'ਤੇ ਆਲੋਚਨਾ ਕਰ ਰਿਹਾ ਹੈ ਉਸ ਨੂੰ ਮੈਂ ਦੱਸ ਦਵਾਂ ਕਿ ਮੈਂ ਉਸ ਸਮੇਂ ਬਾਬਾ ਰਾਮਦੇਵ ਤੋਂ ਜ਼ਿਆਦਾ ਕਪੜੇ ਪਹਿਣ ਰੱਖੇ ਹਨ।''

Tags: ਸੋਫੀਆ ਹਯਾਤ ਫੋਟੋਸ਼ੂਟ ਸਿਕਸ ਐਕਸnun sofia hayat photoshoot six x

About The Author

Anuradha Sharma

Anuradha Sharma is News Editor at Jagbani.