FacebookTwitterg+Mail

ਮੰਗੇਤਰ ਨਾਲ ਸੈਕਸੀ ਤਸਵੀਰਾਂ ਸ਼ੇਅਰ ਕਰ ਸੋਫੀਆ ਹਯਾਤ ਮੁੜ ਚਰਚਾ 'ਚ

    1/7
18 March, 2017 07:51:08 PM
ਮੁੰਬਈ— ਨਨ, ਬੋਲਡ ਅਭਿਨੇਤਰੀ ਤੇ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਨੇ ਆਪਣੀ ਮੰਗਣੀ ਦੀ ਖਬਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਹਾਲਾਂਕਿ ਉਸ ਨੇ ਆਪਣੇ ਸਾਥੀ ਦਾ ਨਾਂ ਨਹੀਂ ਦੱਸਿਆ ਸੀ। ਹੁਣ ਸੋਫੀਆ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਮੰਗੇਤਰ ਨਾਲ ਰੋਮਾਂਟਿਕ ਮੂਡ 'ਚ ਨਜ਼ਰ ਆ ਰਹੀ ਹੈ।
ਸੋਫੀਆ ਇਸ ਫੋਟੋਸ਼ੂਟ 'ਚ ਲਾਲ ਰੰਗ ਦੀ ਬ੍ਰਾਅ 'ਚ ਨਜ਼ਰ ਆ ਰਹੀ ਹੈ, ਜਦਕਿ ਕੁਝ ਹੋਰ ਤਸਵੀਰਾਂ 'ਚ ਉਹ ਖੂਬਸੂਰਤ ਡਰੈੱਸ 'ਚ ਆਪਣੇ ਮੰਗੇਤਰ ਦਾ ਹੱਥ ਫੜੀ ਨਜ਼ਰ ਆ ਰਹੀ ਹੈ। ਅੱਗੇ ਦਿੱਤੀਆਂ ਤਸਵੀਰਾਂ 'ਤੇ ਕਲਿਕ ਕਰਕੇ ਤੁਸੀਂ ਵੀ ਦੇਖੋ ਉਸ ਦਾ ਨਵਾਂ ਫੋਟੋਸ਼ੂਟ।

Tags: Sofia Hayat Instagram Fiance Bold Photoshoot ਸੋਫੀਆ ਹਯਾਤ ਫੋਟੋਸ਼ੂਟ