FacebookTwitterg+Mail

ਹਮੇਸ਼ਾ ਵਿਵਾਦਾਂ 'ਚ ਘਿਰੀ ਰਹਿਣ ਵਾਲੀ ਸੋਫੀਆ ਹਿਯਾਤ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ!

    1/16
25 April, 2017 03:13:33 PM
ਮੁੰਬਈ—ਟੀ. ਵੀ. ਦਾ ਵਿਵਾਦਿਤ ਸ਼ੋਅ 'ਬਿੱਗ ਬੌਸ-10' ਦੀ ਪ੍ਰਤੀਯੋਗੀ ਰਹੀ ਸੋਫੀਆ ਹਿਯਾਤ ਨੇ ਆਪਣੇ ਮੰਗੇਤਰ 'Vlad Stanescu' ਨਾਲ ਬੀਤੇ ਦਿਨ ਸੋਮਵਾਰ ਨੂੰ ਵਿਆਹ ਕਰ ਲਿਆ ਹੈ। ਸ਼ਹਿਰ ਲੰਡਨ 'ਚ ਹੋਏ ਇਸ ਵਿਆਹ ਸੈਰੇਮਨੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਮੌਕੇ 'ਤੇ ਸੋਫੀਆ ਗੋਲਡਨ ਕਲਰ ਦਾ ਗਾਊਨ 'ਚ ਨਜ਼ਰ ਆਈ, ਨਾਲ ਹੀ 'Vlad' ਨੇ ਆਫ ਵਹਾਈਟ ਕਲਰ ਦੀ ਸ਼ੇਰਵਾਨੀ ਪਾ ਕੇ ਰੱਖੀ ਹੈ।
ਮਾਰਚ ਮਹੀਨੇ ਦੀ ਸ਼ੁਰੂਆਤ 'ਚ ਸੋਫੀਆ ਨੇ ਮੰਗਣੀ ਦੀ ਘੋਸ਼ਣਾ ਕੀਤੀ ਸੀ। ਇਕ ਇੰਟਰਵਿਊ ਰਾਹੀਂ ਉਸ ਨੇ ਦੱਸਿਆ ਕਿ ਉਸ ਦਾ ਮੰਗੇਤਰ ਕੋਈ ਸੈਲੇਬ੍ਰੇਟੀ ਨਹੀਂ ਹੈ, ਬਲਕਿ ਰੋਮਾਨੀਆ ਬੈਸਡ ਇੰਟੀਰੀਅਰ ਡਿਜ਼ਾਈਨਰ ਹੈ। ਸੋਫੀਆ ਦਾ ਪ੍ਰੀ-ਵੇਡਿੰਗ ਫੋਟੋਸ਼ੂਟ ਵੀ ਕਾਫੀ ਵਾਇਰਲ ਹੋਇਆ ਸੀ, ਜਿਸ 'ਚ ਇਸ ਜੋੜੀ ਨੇ ਅੰਡਰਗਾਰਮੇਂਟਸ ਹੀ ਪਾਏ ਹੋਏ ਸਨ। ਇੱਥੇ ਦੀਆਂ ਲਿੱਪ-ਲਾਕ ਕਰਦੇ ਸੋਫੀਆ ਨੇ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਜਦੋਂ ਪਿਛਲੇ ਸਾਲ ਸੋਫੀਆ ਨੇ ਕੀਤਾ ਸੀ ਸਾਧਵੀ ਬਣਨ ਦਾ ਐਲਾਨ
♦ ਸੋਫੀਆ ਨੇ ਪਿਛਲੇ ਸਾਲ ਮਈ 'ਚ ਇਹ ਖੁਲਾਸਾ ਕੀਤਾ ਸੀ ਕਿ ਉਹ ਹੁਣ ਸਾਧਵੀ ਬਣ ਗਈ ਹੈ। ਜਿਸ ਕਰਕੇ ਉਸ ਨੇ ਆਪਣਾ ਸੀਲੀਕਾਨ ਬ੍ਰੇਸਟ ਵੀ ਰਿਮੂਵ ਕਰਵਾਇਆ ਸੀ। ਉਸ ਨੇ ਇਹ ਤੱਕ ਵੀ ਕਹਿ ਦਿੱਤਾ ਸੀ ਕਿ ਉਹ ਰਾਤੋਂ-ਰਾਤ ਨੱਨ ਬਣ ਗਈ ਹੈ।
ਸੋਫੀਆ ਨੇ ਕਿਹਾ ਨਾ ਵਿਆਹ ਕਰੇਗੀ ਨਾ ਸੈਕਸ
♦ ਆਪਣੀ ਇਕ ਦਿੱਤੀ ਇੰਟਰਵਿਊ 'ਚ ਸੋਫੀਆ ਨੇ ਕਿਹਾ ਸੀ ਕਿ ਉਹ ਕਦੇ ਵਿਆਹ ਨਹੀਂ ਕਰੇਗੀ, ਸੈਕਸ ਤੋਂ ਵੀ ਦੂਰ ਰਹੇਗੀ ਅਤੇ ਨਾ ਹੀ ਕਦੇ ਬੱਚੇ ਪੈਦਾ ਕਰੇਗੀ, ਫਿਰ ਇਸ ਸਵਾਲ 'ਤੇ ਉਸ ਦਾ ਦਿਲ ਕਿਵੇ ਬਦਲ ਗਿਆ। ਇਸ ਜਵਾਬ 'ਚ ਉਸ ਨੇ ਕਿਹਾ ਕਿ, 'ਉਸ ਸਮੇਂ ਮੇਰੀ ਸੱਚਾਈ ਉਹ ਸੀ ਅਤੇ ਅੱਜ ਮੇਰੀ ਸੱਚਾਈ ਇਹ ਹੈ।

Tags: Sofia HayatmarriageBigg Boss 10ਸੋਫੀਆ ਹਿਯਾਤਵਿਆਹਬਿੱਗ ਬੌਸ 10