FacebookTwitterg+Mail

ਅਦਾਕਾਰਾ ਨੇ ਬਿਕਨੀ 'ਚ ਦਿਖਾਇਆ ਕਾਤਿਲਾਨਾ ਅੰਦਾਜ਼, ਪਾਣੀ 'ਚ ਦਿੱਤੇ ਬੋਲਡ ਪੋਜ਼

sofia richie bikini photoshoot
10 December, 2017 02:56:21 PM

ਲਾਸ ਏਂਜਲਸ(ਬਿਊਰੋ)— ਹਾਲੀਵੁੱਡ ਅਦਾਕਾਰਾ ਤੇ ਮਾਡਲ ਸੋਫੀਆ ਰਿਚੀ ਹਮੇਸ਼ਾ ਹੀ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਉਸ ਦੀਆਂ ਕਈ ਬੋਲਡ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਸ ਨੇ ਚਿੱਟੇ ਰੰਗ ਦੀ ਬਿਕਨੀ ਪਹਿਨੀ ਹੈ। ਇਸ ਬਿਕਨੀ 'ਚ ਉਸ ਨੇ ਕਾਫੀ ਬੇਬਾਕੀ ਨਾਲ ਬੋਲਡ ਪੋਜ਼ ਦਿੱਤੇ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ।

Punjabi Bollywood Tadka

ਇਸ ਦੌਰਾਨ ਉਹ ਪਾਣੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਜ਼ਿਕਰਯੋਗ ਹੈ ਕਿ ਸੋਫੀਆ ਨੇ ਆਪਣਾ 18ਵਾਂ ਜਨਮਦਿਨ ਮੈਕਸੀਕੋ 'ਚ ਜਸਟਿਨ ਬੀਬਰ ਨਾਲ ਮਨਾਇਆ ਸੀ ਪਰ ਇਕੱਠਿਆਂ ਛੁੱਟੀਆਂ ਬਿਤਾਉਣ ਤੋਂ ਬਾਅਦ ਵੀ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਨਹੀਂ ਸਨ।

Punjabi Bollywood Tadka

ਦੋਵੇਂ ਆਖ਼ਰੀ ਵਾਰ 26 ਅਗਸਤ ਨੂੰ ਲਾਸ ਏਂਜਲਸ 'ਚ ਨਜ਼ਰ ਆਏ ਸਨ।

Punjabi Bollywood Tadka

ਇਸ ਤੋਂ ਬਾਅਦ ਉਹ ਕਦੇ ਵੀ ਜਨਤਕ ਰੂਪ 'ਚ ਇਕੱਠੇ ਨਜ਼ਰ ਨਹੀਂ ਆਏ।

Punjabi Bollywood Tadka

ਸੋਫੀਆ ਨੂੰ 18 ਸਤੰਬਰ ਨੂੰ ਇਕ ਸਮਾਰੋਹ 'ਚ ਇਕੱਲੀ ਨੂੰ ਦੇਖਿਆ ਗਿਆ।

Punjabi Bollywood Tadka

ਉਸ ਨੂੰ ਆਪਣੇ ਦੋਸਤਾਂ ਨਾਲ ਇਕ ਪਾਰਟੀ 'ਚ ਮਸਤੀ ਕਰਦੇ ਵੀ ਦੇਖਿਆ ਗਿਆ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sofia Richie Bikini PhotoshootInstagramSolo Beach DayScott Disick