FacebookTwitterg+Mail

ਇਸ ਬਾਲੀਵੁੱਡ ਐਕਟਰ ਦੀ ਭਾਣਜੀ ਨਿਰਦੇਸ਼ਕ ਨਾਲ ਆਪਣੇ ਅਫੇਅਰ ਦੀ ਗੱਲ ਕਰ ਚੁੱਕੀ ਹੈ ਕਬੂਲ

somya seth
24 June, 2017 02:47:20 PM

ਮੁੰਬਈ— ਬਾਲੀਵੁੱਡ ਦੇ ਡੈਸ਼ਿੰਗ ਐਕਟਰ ਗੋਵਿੰਦਾ ਦੀ ਭਾਣਜੀ ਸੌਮਿਆ ਸੇਠ ਅੱਜ-ਕੱਲ ਕਾਫੀ ਸੁਰਖੀਆਂ 'ਚ ਹੈ। ਹਾਲ ਹੀ 'ਚ ਸੌਮਿਆ ਨੇ ਆਪਣੀਆਂ ਗਲੈਮਰਸ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ। ਸੌਮਿਆ ਇਕ ਸਮੇਂ ਨਿਰਦੇਸ਼ਕ ਅਰੁਣ ਸਿੰਘ ਨਾਲ ਅਫੇਅਰ ਦੀ ਗੱਲ ਖੁਦ ਕਬੂਲ ਕਰ ਚੁੱਕੀ ਸੀ, ਜੋ ਉਨ੍ਹਾਂ ਦਿਨਾਂ 'ਚ ਕਾਫੀ ਚਰਚਾ ਵਿਸ਼ਾ ਬਣੀ ਸੀ।

Punjabi Bollywood Tadka

ਹਾਲਾਂਕਿ ਸੌਮਿਆ ਅਤੇ ਅਰੁਣ ਨੇ ਇਸੇ ਸਾਲ ਜਨਵਰੀ 'ਚ ਯੂ ਐੱਸ 'ਚ ਵਿਆਹ ਕੀਤਾ ਹੈ। ਜਾਣਕਾਰੀ ਮੁਤਾਬਕ ਸੌਮਿਆ ਨੂੰ ਆਪਣੇ ਮਾਮਾ ਗੋਵਿੰਦਾ ਦਾ ਡਾਂਸ ਬਹੁਤ ਪਸੰਦ ਹੈ।

Punjabi Bollywood Tadka

ਮਾਮਾ ਵਾਂਗ ਸੌਮਿਆ ਖੁਦ ਵੀ ਚੰਗੀ ਡਾਂਸਰ ਹੈ। ਉਨ੍ਹਾਂ ਨੇ ਐਕਟਿੰਗ ਦੀ ਪੜ੍ਹਾਈ ਨਿਊਯਾਰਕ ਫਿਲਮ ਅਕੈਡਮੀ ਤੋਂ ਕੀਤੀ ਹੈ। 2011 'ਚ ਸੌਮਿਆ ਨੇ ਟੀ ਵੀ ਸੀਰੀਅਲ 'ਨਵਿਆ: ਨਈਂ ਧੜਕਨ ਨਏਂ ਸਵਾਲ' ਨਾਲ ਡੈਬਿਊ ਕੀਤਾ ਸੀ।

Punjabi Bollywood Tadka

ਇਹ ਸੀਰੀਅਲ ਜੂਨ 2012 'ਚ ਆਫਏਅਰ ਹੋਇਆ ਸੀ। ਸੀਰੀਅਲ 'ਚ ਸੌਮਿਆ ਦੀ ਐਕਟਿੰਗ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਸੌਮਿਆ ਨੂੰ 'ਨਵਿਆ' ਲਈ ਬਿੱਗ ਟੈਲੀਵਿਜ਼ਨ ਐਵਾਰਡ ਵੀ ਮਿਲ ਚੁੱਕਾ ਹੈ।

Punjabi Bollywood Tadka

ਇਸ ਤੋਂ ਇਲਾਵਾ ਉਹ 'ਚੱਕਰਵਰਤੀ ਅਸ਼ੋਕ ਸਮਰਾਟ' ਸੀਰੀਅਲ 'ਚ 'ਕੌਰਵਕੀ' ਦਾ ਕਿਰਦਾਰ ਨਿਆਭ ਕੇ ਮਸ਼ਹੂਰ ਹੋ ਚੁੱਕੀ ਹੈ।

Punjabi Bollywood Tadka

Somya Seth

Punjabi Bollywood Tadka

Somya Seth

Punjabi Bollywood Tadka


Tags: TV CelebrityGovindaSomya Sethਗੋਵਿੰਦਾਸੌਮਿਆ ਸੇਠ