FacebookTwitterg+Mail

ਸੋਨਾਕਸ਼ੀ ਦੇ ਵਿਆਹ ਨੂੰ ਲੈ ਕੇ ਮੰਮੀ ਨੇ ਕਿਹਾ ਕੁਝ ਅਜਿਹਾ, ਜੋ ਕਰੇਗਾ ਤੁਹਾਨੂੰ ਵੀ ਹੈਰਾਨ

sonakshi sinha
26 June, 2017 12:29:47 PM

ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਸੋਨਾਕਸ਼ੀ ਸਿਨਹਾ ਦੇ ਅਫੇਅਰ ਦੀਆਂ ਖਬਰਾਂ ਇਨੀ ਦਿਨੀਂ ਖੂਬ ਸੁਰਖੀਆਂ ਬਟੌਰ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਉਹ ਬੰਟੀ ਸਚਦੇਵ ਨਾਲ ਰਿਲੇਸ਼ਨਸ਼ਿਪ 'ਚ ਹੈ ਪਰ ਹਾਲ ਹੀ 'ਚ ਸੋਨਾਕਸ਼ੀ ਦੀ ਮੰਮੀ ਨੇ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ 'ਤੇ ਵਿਰਾਮ ਲਗਾ ਦਿੱਤੀ।

Punjabi Bollywood Tadka
ਅਸਲ 'ਚ ਸੋਨਾਕਸ਼ੀ ਨੇ ਟੀ. ਵੀ. ਸ਼ੋਅ 'ਨੱਚ ਬਾਲੀਏ 8' ਦੇ ਫਿਨਾਲੇ 'ਚ ਪਹੁੰਚੀ ਸੀ। ਸੋਨਾਕਸ਼ੀ ਦੀ ਮੰਮੀ ਪੂਨਮ ਸਿਨਹਾ ਨੇ ਕਿਹਾ ਕਿ, ਸੋਨਾਕਸ਼ੀ ਹੁਣ ਵਿਆਹ ਦੇ ਲਈ ਤਿਆਰ ਨਹੀਂ ਹੈ। ਸੋਨਾਕਸ਼ੀ ਨੂੰ ਉੱਦੋਂ ਵਿਆਹ ਕਰਨਾ ਚਾਹੀਦਾ ਹੈ, ਜਦੋਂ ਇਸ ਲਈ ਉਹ ਪੂਰੀ ਤਰ੍ਹਾਂ ਤਿਆਰ ਹੋਵੇ। ਉਨ੍ਹਾਂ ਨੇ ਸੋਨਾਕਸ਼ੀ ਨੂੰ ਇਹ ਸਲਾਹ ਵੀ ਦਿੱਤੀ ਕਿ“ਉਨ੍ਹਾਂ ਨੂੰ ਅਜਿਹੇ ਲੜਕੇ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ, ਜੋ ਉਨ੍ਹਾਂ ਨੂੰ ਬੇਹੱਦ ਪਿਆਰ ਕਰੇ”। ਇਹ ਹੀ ਨਹੀਂ ਪੂਨਮ ਸਿਨਹਾ ਨੇ ਇਹ ਤੱਕ ਕਹਿ ਦਿੱਤਾ ਕਿ ਸੋਨਾਕਸ਼ੀ ਦਾ ਪਰਫੈਕਟ ਮੈਚ ਯਾਨੀ ਉਨ੍ਹਾਂ ਦਾ ਦਾਮਾਦ ਅਭਿਨੇਤਾ ਰਣਬੀਰ ਕਪੂਰ ਵਾਂਗੂ ਗੁਡ ਲੁਕਿੰਗ ਹੋਣਾ ਚਾਹੀਦਾ ਹੈ”।

Punjabi Bollywood Tadka


Tags: Bollywood CelebrityHindi MovieSonakshi SinhaRanbir KapoorBunty SachdevPoonam Sinhaਸੋਨਾਕਸ਼ੀ ਸਿਨਹਾਰਣਬੀਰ ਕਪੂਰ