FacebookTwitterg+Mail

'ਬਿੱਗ ਬੌਸ-8' ਦੀ ਇਸ ਸਾਬਕਾ ਪ੍ਰਤੀਯੋਗੀ ਨੇ ਦਿਖਾਇਆ ਆਪਣਾ ਬੋਲਡ ਲੁੱਕ (ਤਸਵੀਰਾਂ)

    1/12
11 January, 2017 03:33:51 PM
ਮੁੰਬਈ— ਟੀ.ਵੀ. ਸ਼ੋਅਜ਼ 'ਬਿੱਗ ਬੌਸ-8' ਦੀ ਸਾਬਕਾ ਪ੍ਰਤੀਯੋਗੀ ਸੋਨਾਲੀ ਰਾਊਤ ਇਨ੍ਹਾਂ ਦਿਨਾਂ 'ਚ ਆਪਣੇ ਬਦਲਾਅ ਲਈ ਕਾਫੀ ਲਾਈਮਲਾਈਟ 'ਚ ਹਨ। ਸੋਨਾਲੀ ਨੇ ਹਾਲ ਹੀ ਆਪਣੇ ਅਕਾਉਂਟ ਇੰਸਟਾਗਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੋਨਾਲੀ ਆਪਣੇ ਇਸ ਲੁੱਕ ਲਈ ਕਾਫੀ ਸਟਨਿੰਗ ਨਜ਼ਰ ਆ ਰਹੀ ਹੈ।
ਮਾਡਲ ਅਤੇ ਅਦਾਕਾਰਾ ਸੋਨਾਲੀ ਨੇ ਹਿਮੇਸ਼ ਰੇਸ਼ਮੀਆ ਦੀ ਫਿਲਮ 'ਦਿ ਐਕਸਪੋਜ਼' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਸੋਨਾਲੀ ਨੇ ਆਪਣੀਆਂ ਪੁਰਾਣੀਆ ਅਤੇ ਨਵੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''This is my journey from fat to fit. But in the end its all about loving yourself.'' ਤਸਵੀਰਾਂ 'ਚ ਸੋਨਾਲੀ ਦਾ ਬਦਲਾਅ ਦੇਖਣਾ ਕਾਫੀ ਦਿਲਚਸਪ ਹੈ।
ਸੋਨਾਲੀ 'ਬਿੱਗ ਬੌਸ-8' ਦੀ ਹਿੱਸਾ ਰਹੀ ਹੈ। ਉਸ ਨੇ 'ਦਿ ਐਕਸਪੋਜ਼' ਤੋਂ ਇਲਾਵਾ ਸੋਨਾਲੀ ਨੇ ਫਿਲਮ 'ਗ੍ਰੇਟ ਗ੍ਰੈਂਡ ਮਸਤੀ' 'ਚ ਵੀ ਕੰਮ ਕੀਤਾ ਹੈ।

Tags: ਸੋਨਾਲੀ ਰਾਊਤਬਿੱਗ ਬੌਸ 8ਬੋਲਡSonali Raut Big Boss 8 bold