FacebookTwitterg+Mail

Cannes 2017 : ਰੈੱਡ ਕਾਰਪੇਟ 'ਤੇ ਸੋਨਮ ਨੇ ਕੁਝ ਇਸ ਅੰਦਾਜ਼ 'ਚ ਬਿਖੇਰਿਆ ਜਲਵਾ

22 May, 2017 01:59:57 PM

ਮੁੰਬਈ— ਬਾਲੀਵੁੱਡ ਦੀ ਆਈਕਾਨ ਆਖੀ ਜਾਣ ਵਾਲੀ ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਨੇ ਕਾਨਸ 2017 'ਚ ਪੀਚ ਅਤੇ ਰੋਜ਼ ਕਲਰ ਦੇ ਗਾਊਨ 'ਚ ਸ਼ਿਰਕਤ ਕੀਤੀ।

Punjabi Bollywood Tadka

ਇਸ ਦੌਰਾਨ ਸੋਨਮ ਲੰਬੇ ਇਅਰਿੰਗਸ ਅਤੇ ਹਲਕੇ ਮੇਕਅੱਪ ਨਾਲ ਗਲੈਮਰਸ ਲੁੱਕ 'ਚ ਨਜ਼ਰ ਆਈ। ਸੋਨਮ ਨੇ ਕਿਹਾ ਸੀ ਕਿ, ''ਮੈਂ ਕਾਨਸ ਫਿਲਮ ਫੈਸਟੀਵਲ ਲਈ ਕੋਈ ਖਾਸ ਤਿਆਰੀ ਨਹੀਂ ਕੀਤੀ, ਕਿਉਂ ਕਿ ਮੈਂ ਆਪਣੇ ਕੰਮ 'ਚ ਜ਼ਿਆਦਾ ਰੁਝੀ ਹੋਈ ਸੀ।''

Punjabi Bollywood Tadka
ਫੈਸ਼ਨ ਬ੍ਰਾਂਡ ਲੌਰੀਅਲ ਪੈਰਿਸ ਨੇ ਸੋਨਮ ਕਪੂਰ ਦੀਆਂ ਤਸਵੀਰਾਂ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਹੈ। ਲੌਰੀਅਲ ਵੱਲੋ ਸੋਨਮ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ ਅਤੇ ਸਾਰੀਆਂ ਤਸਵੀਰਾਂ 'ਚ ਸੋਨਮ ਕਪੂਰ ਕਾਫੀ ਸੁੰਦਰ ਨਜ਼ਰ ਆ ਰਹੀ ਹੈ।

Punjabi Bollywood Tadka ਤੁਹਾਨੂੰ ਦੱਸ ਦਈਏ ਕੀ ਸੋਨਮ ਨੇ ਕਾਨਸ ਫਿਲਮ ਫੈਸਟੀਵਲ 'ਚ ਸਾਨਿਆ-ਕਲਿਆਣ ਦੀ ਬਣੀ ਹੋਈ ਜਵੈਲਿਰੀ ਨੂੰ ਪਾਇਆ ਸੀ।

Punjabi Bollywood Tadkaਕਾਨਸ ਦੀ ਐਂਟਰੀ ਦੀਪਿਕਾ ਪਾਦੂਕੋਣ ਅਤੇ ਐਸ਼ਵਰਿਆ ਰਾਏ ਬੱਚਨ ਨਾਲ ਹੋਈ ਸੀ। ਦੱਸ ਦਈਏ ਕੀ ਹਾਲ ਹੀ 'ਚ ਸੋਨਮ ਕਪੂਰ ਨੂੰ ਉਸ ਦੀ ਫਿਲਮ 'ਨੀਰਜਾ' ਲਈ ਬੈਸਟ ਅਭਿਨੇਤਰੀ ਦਾ ਨੈਸ਼ਨਲ ਐਵਾਰਡ ਨਾਲ ਨਵਾਜਿਆ ਗਿਆ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Cannes 2017Sonam Kapoor Fashion QueenRed Carpetਕਾਨਸ 2017ਸੋਨਮ ਕਪੂਰਰੈੱਡ ਕਾਰਪੇਟ