FacebookTwitterg+Mail

ਕਾਨਸ 'ਚ ਸ਼ਿਰਕਤ ਕਰਨ ਤੋਂ ਬਾਅਦ ਮੁੰਬਈ ਵਾਪਸ ਪਰਤੀ ਸੋਨਮ

sonam kapoor
17 May, 2018 02:18:44 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਕਾਨਸ ਫਿਲਮ ਫੈਸਟੀਵਲ 2018 'ਚ ਅਪੀਅਰੈਂਸ ਦੇਣ ਤੋਂ ਬਾਅਦ ਆਪਣੇ ਦੇਸ਼ ਵਾਪਸ ਆ ਚੁੱਕੀ ਹੈ।
Punjabi Bollywood Tadka
ਹਾਲ ਹੀ 'ਚ ਸੋਨਮ ਦੀਆਂ ਏਅਰਪੋਰਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
Punjabi Bollywood Tadka
ਇਸ ਦੌਰਾਨ ਉਹ ਪਿੰਕ ਬਲੇਜਰ-ਟਰਾਊਜਰ ਪਹਿਨੇ ਹੋਏ ਬੇਹੱਦ ਸਟਾਈਲਿਸ਼ ਨਜ਼ਰ ਆਈ।
Punjabi Bollywood Tadka
ਕਾਨਸ ਤੋਂ ਬਾਅਦ ਹੁਣ ਸੋਨਮ ਦੇ ਏਅਰਪੋਰਟ ਲੁੱਕ ਦੀ ਲੋਕ ਜੱਮ ਕੇ ਤਾਰੀਫ ਕਰ ਰਹੇ ਹਨ।
Punjabi Bollywood Tadka
ਦੱਸ ਦੇਈਏ ਕਿ ਸੋਨਮ ਕਪੂਰ 8ਵੀ ਵਾਰ ਕਾਨਸ 'ਚ ਅਪੀਅਰੈਂਸ ਲਈ ਲੌਰੀਅਲ ਬਰਾਂਡ ਵੱਲੋਂ ਪਹੁੰਚੀ ਸੀ।
Punjabi Bollywood Tadka
ਵਿਆਹ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਅਪੀਅਰੈਂਸ ਦੇਖਣ ਲਈ ਫੈਨਸ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
Punjabi Bollywood Tadka
ਕਾਨਸ ਦੇ ਰੈੱਡ ਕਾਰਪੇਟ 'ਤੇ ਪਹਿਲੇ ਦਿਨ ਲਹਿੰਗੇ 'ਚ ਅਪੀਅਰੈਂਸ ਦੇ ਕੇ ਸਾਰਿਆਂ ਨੂੰ ਸਰਪ੍ਰਾਇਜ਼ ਕੀਤਾ। ਉਨ੍ਹਾਂ ਦੇ  ਗਲੈਮਰਸ ਲੁੱਕ ਦੀਆਂ ਲੋਕਾਂ ਨੇ ਜੱਮ ਕੇ ਤਾਰੀਫ ਕੀਤੀ।


Tags: Sonam Kapoor Cannes Film Festival 2018 Airport Bollywood Actress

Edited By

Manju

Manju is News Editor at Jagbani.