FacebookTwitterg+Mail

Pics : ਅਜਿਹੇ ਪਹਿਰਾਵੇ ਪਾ ਕੇ ਫੈਸ਼ਨ ਆਈਕਾਨ ਗਰਲ ਹੋਈ ਸੀ ਫੈਸ਼ਨ ਬਲੰਡਰ ਦਾ ਸ਼ਿਕਾਰ

sonam kapoor happy birthday
10 June, 2017 11:59:33 AM

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਹਸਤੀ ਆਨਿਲ ਕਪੂਰ ਦੀ ਲਾਡਲੀ ਬੇਟੀ ਅਤੇ ਬਾਲੀਵੁੱਡ ਦੀ ਆਈਕਾਨ ਗਰਲ ਸੋਨਮ ਕਪੂਰ ਅੱਜ 31 ਸਾਲਾਂ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 9 ਜੂਨ 1985 ਨੂੰ ਚੈਂਬਰ, ਮੁੰਬਈ 'ਚ ਹੋਇਆ ਸੀ।

Punjabi Bollywood Tadka

ਬਾਲੀਵੁੱਡ ਦੇ ਟਾਪ ਸਿਤਾਰਿਆਂ 'ਚੋਂ ਇੱਕ ਹੈ ਸੋਨਮ ਕਪੂਰ।

Punjabi Bollywood Tadka

ਸੋਨਮ ਭਾਵੇਂ ਹੀ ਬਾਲੀਵੁੱਡ ਦੀ ਵੱਡੀ ਹਸਤੀ ਦੀ ਬੇਟੀ ਹੈ ਪਰ ਉਨ੍ਹਾਂ ਨੇ ਅਭਿਨੇਤਰੀ ਦੇ ਤੌਰ 'ਤੇ ਹੀ ਕੰਮ ਕੀਤਾ ਹੈ।

Punjabi Bollywood Tadka

ਬਚਪਨ 'ਚ ਸੋਨਮ ਕੂਪਰ ਨੂੰ ਆਪਣੇ ਵਜ਼ਨ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸੋਨਮ ਕਪੂਰ ਨੇ ਸਾਲ 2007 'ਚ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਸਾਂਵਰੀਆ' ਨਾਲ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਹੀ ਰਹੀ।

Punjabi Bollywood Tadka

ਸੋਨਮ ਨੂੰ ਅਭਿਨੇਤਰੀ ਦੇ ਤੌਰ 'ਤੇ ਅਸਲੀ ਸਫਲਤਾ ਸਾਲ 2013 'ਚ ਰਿਲੀਜ਼ ਹੋਈ ਫਿਲਮ 'ਰਾਂਝਣਾ' ਨਾਲ ਮਿਲੀ ਸੀ। ਹਾਲ ਹੀ 'ਚ ਸੋਨਮ ਨੂੰ 'ਨੀਰਜਾ' ਲਈ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਿਆ ਗਿਆ ਸੀ।

Punjabi Bollywood Tadka
ਦੱਸਣਯੋਗ ਹੈ ਕਿ ਜਿਥੇ ਸੋਨਮ ਕਪੂਰ ਨੂੰ ਫੈਸ਼ਨ ਆਈਕਾਨ ਨਾਂ ਨਾਲ ਜਾਣਿਆ ਜਾਂਦਾ ਹੈ, ਉਥੇ ਹੀ ਉਹ ਫੈਸ਼ਨ ਬਲੰਡਰ ਲਈ ਵੀ ਕਾਫੀ ਮਸ਼ਹੂਰ ਹੈ। ਕਈ ਸਮਾਰੋਹਾਂ, ਪਾਰਟੀਜ਼ ਅਤੇ ਈਵੈਂਟ ਦੌਰਾਨ ਸੋਨਮ ਨੂੰ ਓਪਸ ਮੂਮੈਂਟ ਦਾ ਸ਼ਿਕਾਰ ਹੋਣਾ ਪਿਆ। ਜਿਸ ਕਾਰਨ ਉਹ ਕਾਫੀ ਚਰਚਾ 'ਚ ਰਹਿ ਚੁੱਕੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sonam KapoorBirthdayAnand AhujaAnil KapoorNeerjaਸੋਨਮ ਕਪੂਰਜਨਮਦਿਨ