FacebookTwitterg+Mail

ਸੰਗੀਤ ਸੈਰੇਮਨੀ ਤੋਂ ਸੋਨਮ ਦੀ ਖੂਬਸੂਰਤ ਤਸਵੀਰ ਆਈ ਸਾਹਮਣੇ, ਪਹੁੰਚੇ ਕਈ ਬਾਲੀਵੁੱਡ ਸਿਤਾਰੇ

sonam kapoor sangeet ceremony inside pics
07 May, 2018 08:41:22 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੀ ਸੰਗੀਤ ਸੈਰੇਮਨੀ ਸ਼ੁਰੂ ਹੋ ਗਈ ਹੈ। ਸੋਨਮ ਕਪੂਰ ਕੱਲ ਬੁਆਏਫਰੈਂਡ ਆਨੰਦ ਆਹੂਜਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਸੰਗੀਤ ਸੈਰੇਮਨੀ ਸਿਗਨੇਚਰ ਆਈਲੈਂਡ ਬਾਂਦਰਾ 'ਚ ਹੋ ਰਹੀ ਹੈ। ਸੰਗੀਤ ਸੈਰੇਮਨੀ ਨੂੰ ਲੈ ਕੇ ਪੂਰਾ ਕਪੂਰ ਖਾਨਦਾਨ ਕਾਫੀ ਉਤਸ਼ਾਹਿਤ ਸੀ। ਇਸ ਮੌਕੇ ਨੂੰ ਖਾਸ ਬਣਾਉਣ ਲਈ ਪਰਿਵਾਰ ਦੇ ਹਰ ਵਿਅਕਤੀ ਨੇ ਖਾਸ ਤਿਆਰੀ ਕੀਤੀ ਹੈ। ਸੰਗੀਤ ਸੈਰੇਮਨੀ ਲਈ ਇੰਡੀਅਨ ਫੈਸਟਿਵ 'ਚ ਵਾਈਟ ਸ਼ੇਡ ਦਾ ਡਰੈੱਸ ਕੋਡ ਰੱਖਿਆ ਗਿਆ ਹੈ। ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖਾਨ ਨੇ ਸੋਨਮ ਕਪੂਰ ਦੇ ਸੰਗੀਤ ਦੀ ਤਿਆਰੀ ਕਰਵਾਈ ਹੈ। ਦੱਸਣਯੋਗ ਹੈ ਕਿ ਸੰਗੀਤ ਸੈਰੇਮਨੀ 'ਚ ਜਾਨਹਵੀ ਕਪੂਰ ਡਾਂਸ ਨਹੀਂ ਕਰੇਗੀ।
Punjabi Bollywood Tadka
ਜਾਨਹਵੀ ਤੋਂ ਇਲਾਵਾ ਉਸ ਦੀ ਭੈਣ ਖੁਸ਼ੀ ਵੀ ਇਸ ਸੈਰੇਮਨੀ 'ਚ ਡਾਂਸ ਨਹੀਂ ਕਰੇਗੀ। ਇਨ੍ਹਾਂ ਦੋਵਾਂ ਭੈਣਾਂ ਤੋਂ ਇਲਾਵਾ ਸੋਨਮ ਦੇ ਭਰਾ ਹਰਸ਼ਵਰਧਨ ਕਪੂਰ ਵਿਆਹ 'ਚ ਪੇਸ਼ਕਾਰੀ ਨਹੀਂ ਦੇਣਗੇ। ਉਥੇ ਕਰਨ ਜੌਹਰ ਸੋਨਮ ਦੀ ਫਿਲਮ 'ਪ੍ਰੇਮ ਰਤਨ ਧਨ ਪਾਓ' ਦੇ ਗੀਤ 'ਤੇ ਪੇਸ਼ਕਾਰੀ ਦੇਣਗੇ।

ਇਹ ਸਿਤਾਰੇ ਪਹੁੰਚੇ ਸੋਨਮ ਦੀ ਸੰਗੀਤ ਸੈਰੇਮਨੀ 'ਚ—

Punjabi Bollywood Tadka
ਜਾਨਹਵੀ ਤੇ ਖੁਸ਼ੀ ਕਪੂਰ

Punjabi Bollywood Tadka
ਹਰਸ਼ਵਰਧਨ ਕਪੂਰ


Punjabi Bollywood Tadka
ਅਨਿਲ ਕਪੂਰ

Punjabi Bollywood Tadka
ਜੈਕਲੀਨ ਫਰਨਾਂਡੀਜ਼

Punjabi Bollywood Tadka
ਮਸਾਬਾ ਗੁਪਤਾ

Punjabi Bollywood Tadka
ਮੋਹਿਤ ਮਰਵਾਹ ਆਪਣੀ ਪਤਨੀ ਅੰਤਾਰਾ ਨਾਲ

Punjabi Bollywood Tadka
ਸੰਜੇ ਕਪੂਰ

Punjabi Bollywood Tadka
ਸ਼ਿਲਪਾ ਸ਼ੈੱਟੀ

Punjabi Bollywood Tadka
ਸ਼ਰਧਾ ਕਪੂਰ ਦਾ ਭਰਾ ਸਿਧਾਂਤ ਕਪੂਰ

Punjabi Bollywood Tadka
ਫਰਾਹ ਖਾਨ

Punjabi Bollywood Tadka
ਅਰਜੁਨ ਕਪੂਰ

Punjabi Bollywood Tadka
ਸਵਰਾ ਭਾਸਕਰ

Punjabi Bollywood Tadka
ਕੈਟਰੀਨਾ ਕੈਫ

Punjabi Bollywood Tadka
ਰੇਖਾ

Punjabi Bollywood Tadka
ਕਰਨ ਜੌਹਰ ਤੇ ਰਾਣੀ ਮੁਖਰਜੀ


Tags: Sonam Kapoor Anand Ahuja Sonam Ki Shaadi Sangeet Ceremony

Edited By

Rahul Singh

Rahul Singh is News Editor at Jagbani.