FacebookTwitterg+Mail

PICS: ਬਿਨਾਂ ਮੇਕਅੱਪ ਦੇ ਸੋਨਮ ਨੂੰ ਪਛਾਣਨਾ ਹੋਇਆ ਮੁਸ਼ਕਿਲ, ਪਤੀ ਨਾਲ ਦਿਖੀ ਬਿੱਗ ਬੀ ਦੀ ਭਤੀਜੀ

sonam kapoor without makeup
16 October, 2017 05:22:33 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਹਾਲ ਹੀ 'ਚ ਏਅਰਪੋਰਟ 'ਤੇ ਸਪਾਟ ਹੋਈ। ਇਸ ਦੌਰਾਨ ਉਹ ਬਿਨਾਂ ਮੇਕਅੱਪ ਦੇ ਨਜ਼ਰ ਆਈ। ਉਨ੍ਹਾਂ ਦਾ ਲੁੱਕ ਇੰਨਾ ਅਜੀਬ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਪਛਾਣਨਾ ਕਾਫੀ ਮੁਸ਼ਕਿਲ ਲੱਗ ਰਿਹਾ ਸੀ। ਸੋਨਮ ਕਪੂਰ ਨੇ ਬਲੈਕ ਕਲਰ ਦੀ ਅਜੀਬ ਜਿਹੀ ਡਰੈੱਸ ਪਹਿਨੀ ਹੋਈ ਸੀ, ਜੋ ਉਨ੍ਹਾਂ ਨੂੰ ਬਿਲਕੁੱਲ ਵੀ ਸੂਟ ਨਹੀਂ ਕਰ ਰਿਹਾ ਸੀ।

Punjabi Bollywood Tadka

ਉਨ੍ਹਾਂ ਦੀ ਭੈਣ ਰੀਆ ਕਪੂਰ ਵੀ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਨੇ ਮੇਕਅੱਪ ਨਹੀਂ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਅਮਿਤਾਭ ਬੱਚਨ ਦੀ ਭਤੀਜੀ ਨੈਨਾ ਬੱਚਨ ਪਤੀ ਕੁਣਾਲ ਕਪੂਰ ਦੇ ਨਾਲ ਬਾਂਦ੍ਰਾ 'ਚ ਦੇਖੀ ਗਈ।

Punjabi Bollywood Tadka


Tags: Sonam kapoorRiya kapoorAmitabh bachchan Naina Bachchan Bollywood celebrity