FacebookTwitterg+Mail

Pics : 'ਦੇਵੋ ਕੇ ਦੇਵ ਮਹਾਦੇਵ' ਦੀ ਇਸ ਅਭਿਨੇਤਰੀ ਦਾ ਇੰਸਟਾਗ੍ਰਾਮ 'ਤੇ ਨਜ਼ਰ ਆਇਆ ਹੌਟ ਅੰਦਾਜ਼

    1/4
28 May, 2017 07:12:51 PM

ਮੁੰਬਈ— ਟੀ. ਵੀ. ਮਸ਼ਹੂਰ ਸੀਰੀਅਲ 'ਦੇਵੋ ਕੇ ਦੇਵ ਮਹਾਦੇਵ' 'ਚ ਪਾਰਵਤੀ ਦਾ ਕਿਰਦਾਰ ਨਿਭਾਉਣ ਵਾਲੀ ਸੋਨਾਰਿਕਾ ਭਦੌਰੀਆ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੋਨਾਰਿਕਾ ਕਾਫੀ ਖੂਬਸੂਬਤ ਕਾਫੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਸੋਨਾਰਿਕਾ ਕਈ ਵਾਰ ਆਪਣੀਆਂ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਸੋਨਾਰਿਕਾ ਇਨ੍ਹੀਂ ਦਿਨੀਂ ਬੀਚ ਕਿਨਾਰੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਸੋਨਾਰਿਕਾ ਸੋਨੀ ਟੀ. ਵੀ. 'ਤੇ ਇਕ ਇਤਿਹਾਸਿਕ ਸੀਰੀਅਲ ਨਾਲ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ।

Punjabi Bollywood Tadka
ਬੀਤੇ ਦਿਨੀਂ ਵੀ ਸੋਨਾਰਿਕਾ ਛੁਟੀਆਂ ਮਨਾਉਣ ਬਾਹਰ ਗਈ ਹੋਈ ਸੀ ਅਤੇ ਉਨ੍ਹਾਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ ਨੂੰ ਸੋਸ਼ਲ ਮੀਡੀਆਂ 'ਤੇ ਪੋਸਟ ਕਰਨ ਤੋਂ ਬਾਅਦ ਕਾਫੀ ਵਾਇਰਲ ਹੋਈਆਂ ਸਨ।

Punjabi Bollywood Tadka


Tags: Sonarika Bhadoria Devon Ke Dev Mahadev Holiday Beach Viral ਸੋਨਾਰਿਕਾ ਭਦੌਰੀਆ ਦੇਵੋ ਕੇ ਦੇਵ ਮਹਾਦੇਵ