FacebookTwitterg+Mail

ਦਿਲਜੀਤ ਦੋਸਾਂਝ ਦੀ ਫਿਲਮ ਲਈ ਹਾਕੀ ਸਿੱਖ ਰਹੀ ਹੈ ਬਾਲੀਵੁੱਡ ਦੀ ਇਹ ਹੌਟ ਅਦਾਕਾਰਾ

soorma actor taapsee pannu expresses her love for sports
06 December, 2017 08:58:53 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਇਨ੍ਹੀਂ ਦਿਨੀਂ ਹਾਕੀ ਸਿੱਖ ਰਹੀ ਹੈ। ਉਹ ਦਿਲਜੀਤ ਦੋਸਾਂਝ ਨਾਲ ਫਿਲਮ 'ਸੂਰਮਾ' ਵਿਚ ਕੰਮ ਕਰਦੀ ਨਜ਼ਰ ਆਵੇਗੀ। ਇਹ ਫਿਲਮ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ।

Punjabi Bollywood Tadka

ਤਾਪਸੀ ਨੇ ਕਿਹਾ ਕਿ ਇਸ ਫਿਲਮ ਦੇ ਸਾਰੇ ਕਲਾਕਾਰਾਂ ਨੂੰ ਹਾਕੀ ਖੇਡਣਾ ਖੁਦ ਸੰਦੀਪ ਨੇ ਸਿਖਾਇਆ ਹੈ।

ਤਾਪਸੀ ਨੇ ਕਿਹਾ ਕਿ ਅਸੀਂ ਫਿਲਮ ਦੀ ਅੱਧੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਕ੍ਰਿਸਮਸ ਤੱਕ ਅਸੀਂ ਫਿਲਮ ਦੀ ਪੂਰੀ ਸ਼ੂਟਿੰਗ ਖਤਮ ਕਰ ਲਵਾਂਗੇ। ਉਸ ਨੇ ਕਿਹਾ ਕਿ ਮੈਨੂੰ ਦਿਲਜੀਤ ਨਾਲ ਕੰਮ ਕਰਕੇ ਬਹੁਤ ਹੀ ਮਜ਼ਾ ਆਇਆ। ਉਹ ਬਹੁਤ ਹੀ ਸ਼ਰਮੀਲੇ ਵਿਅਕਤੀ ਹਨ।

 


Tags: Taapsee PannuSoormaHockeyDiljit DosanjhShaad AliSandeep Singhਤਾਪਸੀ ਪੰਨੂਦਿਲਜੀਤ ਦੋਸਾਂਝਸੂਰਮਾ