FacebookTwitterg+Mail

ਤਸਵੀਰਾਂ 'ਚ ਦੇਖੋ ਮੈਕਅਪ ਦੇ ਬਿਨਾ ਅਜਿਹੀਆਂ ਦਿਖਦੀਆਂ ਹਨ ਸਾਊਥ ਦੀਆਂ ਹੌਟ ਅਦਾਕਾਰਾਂ

    1/11
24 August, 2016 04:51:22 PM
ਮੁੰਬਈ- ਬਾਲੀਵੁੱਡ ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਖੂਬਸੂਰਤੀ 'ਚ ਕੋਈ ਸ਼ਕ ਨਹੀਂ ਪਰ ਤੁਹਾਨੂੰ ਦੱਸ ਦਈਏ ਕਿ ਸਾਊਥ ਇੰਡੀਅਨ ਸਿਨੇਮਾ 'ਚ ਕੰਮ ਕਰਨ ਵਾਲੀਆਂ ਅਦਾਕਾਰਾਂ ਦਾ ਰੁਤਬਾ ਬਾਲੀਵੁੱਡ ਅਦਾਕਾਰਾਂ ਤੋਂ ਘੱਟ ਨਹੀਂ ਹੈ।
ਕਿਹਾ ਜਾ ਸਕਦਾ ਹੈ ਕਿ ਖੂਬਸੂਰਤੀ ਦੇ ਮਾਮਲੇ 'ਚ ਬਾਲੀਵੁੱਡ ਅਦਾਕਾਰਾਂ 'ਤੇ ਸਾਊਥ ਅਦਾਕਾਰਾਂ ਭਾਰੀ ਪੈਂਦੀਆਂ ਹਨ। ਬੀ-ਟਾਊਨ ਦੀ ਤਰ੍ਹਾਂ ਹੀ ਇੱਥੇ ਵੀ ਖੂਬਸੂਰਤੀ ਲਈ ਮੈਕਅੱਪ ਦਾ ਸਹਾਰਾ ਲਿਆ ਜਾਂਦਾ ਹੈ। ਜੇਕਰ ਮੈਕਅੱਪ ਨਾ ਹੋਵੇ ਤਾਂ ਇਹ ਅਦਾਕਾਰਾਂ ਕਿਸ ਤਰ੍ਹਾਂ ਦੀਆਂ ਦਿਖਦੀਆਂ ਹਨ? ਤਸਵੀਰਾਂ 'ਚ ਦੇਖੋ ਬਿਨਾ ਮੈਕਅੱਪ ਦੇ ਇਹ ਅਦਾਕਾਰਾਂ ਕਿਸ ਤਰ੍ਹਾਂ ਦੀਆਂ ਦਿਖਦੀਆਂ ਹਨ।

Tags: ਸਾਊਥ ਸਿਨੇਮਾ ਬਾਲੀਵੁੱਡ ਅਦਾਕਾਰਾਂSouth actress Bollywood actorsKajal Agarwal Taapsee Pannu

About The Author

Anuradha Sharma

Anuradha Sharma is News Editor at Jagbani.