FacebookTwitterg+Mail

ਜਦੋਂ 'ਬਾਹੂਬਲੀ' ਦੀ ਇਸ ਅਦਾਕਾਰਾ ਨੇ 24 ਸਾਲ ਵੱਡੇ ਵਿਨੋਦ ਖੰਨਾ ਨਾਲ ਕੀਤਾ ਸੀ 'Liplock'

    1/11
27 April, 2017 06:07:53 PM
ਮੁੰਬਈ— 28 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਬਾਹੂਬਲੀ-2' ਜਿਸ ਦੀ ਸਭ ਨੂੰ ਬੇਸਬਰੀ ਨਾਲ ਉਡੀਕ ਹੈ। ਇਸ ਫਿਲਮ 'ਚ 'ਸ਼ਿਵਗਾਮੀ' ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰਾਮਿਆ ਕਿਸ਼ਣ ਬਾਲੀਵੁੱਡ 'ਚ ਵੀ ਸੁਪਰਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਦੱਸਣਾ ਚਾਹੁੰਦੇ ਹਾਂ ਕਿ 90 ਦੇ ਦਹਾਕੇ ਦੀ ਇਸ ਅਦਾਕਾਰਾ ਨੇ ਖਲਨਾਇਕ, ਪਰੰਪਰਾ, ਕ੍ਰਿਮੀਨਲ ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ..ਹਾਲਾਂਕਿ, ਬਾਲੀਵੁੱਡ 'ਚ ਰਾਮਿਆ ਨੇ ਕੁਝ ਖਾਸ ਫਿਲਮਾਂ ਹੀ ਕੀਤੀਆਂ, ਪਰ ਆਪਣੇ ਬੋਲਡ ਅੰਦਾਜ਼ ਨਾਲ ਉਹ ਹਮੇਸ਼ਾ ਸੁਰਖੀਆਂ 'ਚ ਰਹੀ.. ਹੋਰ ਤਾਂ ਹੋਰ ਉਸ ਨੇ ਆਪਣੀ ਉਮਰ ਤੋਂ ਵੱਡੇ ਅਦਾਕਾਰਾਂ ਨਾਲ ਰੋਮਾਂਸ ਕਰਨ 'ਚ ਵੀ ਕੋਈ ਪਰਹੇਜ਼ ਨਾ ਕੀਤਾ। ਇੱਥੋ ਤੱਕ ਕੀ ਆਪਣੇ ਤੋਂ 24 ਸਾਲ ਵੱਡੇ ਹੀਰੋ ਵਿਨੋਦ ਖੰਨਾ ਨਾਲ ਇੰਟੀਮੇਟ ਸੀਨ ਵੀ ਕੀਤਾ, ਇਸ ਸੀਨ 'ਚ ਉਸ ਨੇ ਇਸ ਅਦਾਕਾਰ ਨਾਲ 'Liplock' ਕਰਦੀ ਨਜ਼ਰ ਆਈ।

Tags: Ramiya KishanLiplockBaahubali 2Vinod Khannaਰਾਮਿਆ ਕਿਸ਼ਣਬਾਹੂਬਲੀ 2ਵਿਨੋਦ ਖੰਨਾ