FacebookTwitterg+Mail

ਹੋਣ ਵਾਲੀ ਭਾਬੀ ਨੂੰ ਸ਼੍ਰੀਦੇਵੀ ਦੀ ਧੀ ਨੇ ਦਿੱਤੀ ਮਾਤ, ਗਲੈਮਰ ਲੁੱਕ 'ਚ ਲੁੱਟੀ ਲਾਈਮਲਾਈਟ

sridevi and daughter khushi kapoor at mohit marwah mehendi ceremony
20 February, 2018 02:12:11 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਭਿਨੇਤਾ ਮੋਹਿਤ ਮਾਰਵਾਹ 20 ਫਰਵਰੀ ਨੂੰ ਆਪਣੀ ਪ੍ਰੇਮਿਕਾ ਅੰਤਰਾ ਮੋਤੀਵਾਲਾ ਨਾਲ 7 ਫੇਰੇ ਲੈਣ ਦੀ ਤਿਆਰੀ 'ਚ ਹੈ। ਵਿਆਹ ਤੋਂ ਇਕ ਦਿਨ ਪਹਿਲਾਂ 19 ਫਰਵਰੀ ਨੂੰ ਮੋਹਿਤ ਤੇ ਅੰਤਰਾ ਦੀ ਮਹਿੰਦੀ ਤੇ ਸੰਗੀਤ ਸੇਰੇਮਨੀ ਦਾ ਆਯੋਜਨ ਕੀਤਾ ਹੋਇਆ ਸੀ, ਜਿਸ 'ਚ ਇਨ੍ਹਾਂ ਦੇ ਪਰਿਵਾਰ ਨਾਲ ਕਈ ਬਾਲੀਵੁੱਡ ਸਿਤਾਰੇ ਸ਼ਾਮਲ ਹੋਏ।
Punjabi Bollywood Tadka

ਸੋਨਮ ਕਪੂਰ, ਅਰਜੁਨ ਕਪੂਰ ਦੇ ਕਜ਼ਨ ਭਰਾ ਮੋਹਿਤ ਦੇ ਵਿਆਹ ਸਮਾਰੋਹ 'ਚ ਡਿਜ਼ਾਈਨਰ ਮਨੀਸ਼ ਮਲਹੋਤਰਾ, ਅਥਿਆ ਸ਼ੈੱਟੀ, ਕਿਆਰਾ ਆਡਵਾਨੀ, ਪ੍ਰੋਡਿਊਸਰ ਰਿਆ ਕਪੂਰ, ਸਿਧਾਂਤ ਕਪੂਰ, ਸੰਜੇ ਕਪੂਰ, ਸ਼੍ਰੀਦੇਵੀ, ਬੋਨੀ ਕਪੂਰ ਸਮੇਤ ਕਈ ਸਿਤਾਰੇ ਪੁੱਜੇ।
Punjabi Bollywood Tadka

ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਮਹਿੰਦੀ ਸੇਰੇਮਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਨੇ ਪਿੰਕ ਕਲਰ ਦੇ ਡਿਜ਼ਾਈਨਰ ਲਹਿੰਗੇ 'ਚ ਬੇਹੱਦ ਖੂਬਸੂਰਤ ਦਿਖ ਰਹੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

ਸੋਮਵਾਰ ਰਾਤ ਸੰਗੀਤ ਸੇਰੇਮਨੀ ਦਾ ਆਯੋਜਨ ਹੋਇਆ, ਜਿਸ 'ਚ ਅਰਜੁਨ ਕਪੂਰ ਆਪਣੇ ਕਜ਼ਨ ਭਰਾਵਾਂ ਨਾਲ ਸਟੇਜ 'ਤੇ ਖੂਬ ਨੱਚ ਰਹੀ ਹੈ।

ਦੂਜੇ ਪਾਸੇ ਸੋਨਮ ਕਪੂਰ ਪਰਿਵਾਰ ਨਾਲ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ।

 


Tags: Sonam KapoorMohit MarwahWeddingDubaiBoney KapoorSanjay KapoorSrideviKhushi KapoorMehendi ceremony

Edited By

Sunita

Sunita is News Editor at Jagbani.