FacebookTwitterg+Mail

ਸੈਫ ਦੀ ਬੇਟੀ ਸੂਟ ਤਾਂ ਸ਼੍ਰੀਦੇਵੀ ਦੀ ਬੇਟੀ ਸ਼ਾਰਟ ਡਰੈੱਸ 'ਚ ਆਈ ਨਜ਼ਰ, ਇਹ ਸਿਤਾਰੇ ਵੀ ਹੋਏ ਕੈਮਰੇ 'ਚ ਕੈਦ

sridevi daughter jhanvi in short dress and sara ali khan in simple suit
22 August, 2017 03:20:00 PM

ਮੁੰਬਈ— ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਬੀਤੇ ਦਿਨੀਂ ਮੁੰਬਈ 'ਚ ਇਕ ਸਟੋਰ ਦੇ ਬਾਹਰ ਨਜ਼ਰ ਆਈ। ਇਸ ਦੌਰਾਨ ਉਹ ਸ਼ਾਰਟ ਡਰੈੱਸ 'ਚ ਸੀ। ਉਥੇ ਦੂਜੇ ਪਾਸੇ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਫਿਲਮ 'ਕੇਦਾਰਨਾਥ' ਦੇ ਡਾਇਰੈਕਟਰ ਅਭਿਸ਼ੇਕ ਕਪੂਰ ਦੇ ਦਫਤਰ ਦੇ ਬਾਹਰ ਦਿਖੀ।
Punjabi Bollywood Tadka
ਦੋਵਾਂ 'ਚ ਫਰਕ ਸਿਰਫ ਇੰਨਾ ਸੀ ਕਿ ਇਕ ਪਾਸੇ ਜਾਹਨਵੀ ਜਿਥੇ ਸ਼ਾਰਟ ਡਰੈੱਸ 'ਚ ਸੀ, ਉਥੇ ਸਾਰਾ ਨੂੰ ਸਲਵਾਰ ਸੂਟ 'ਚ ਦੇਖਿਆ ਗਿਆ।
Punjabi Bollywood Tadka
ਇਨ੍ਹਾਂ ਤੋਂ ਇਲਾਵਾ ਕਰੀਨਾ ਤੇ ਕਰਿਸ਼ਮਾ ਕਪੂਰ ਪਰਿਵਾਰ ਨਾਲ ਬਾਂਦਰਾ ਸਥਿਤ ਮਹਿਬੂਬ ਸਟੂਡੀਓ ਦੇ ਬਾਹਰ ਦੇਖੀ ਗਈ। ਉਥੇ ਦੀਆ ਮਿਰਜ਼ਾ, ਮਸਾਬਾ ਗੁਪਤਾ, ਪ੍ਰਾਚੀ ਦੇਸਾਈ ਤੇ ਤਾਪਸੀ ਪਨੂੰ ਨੂੰ ਫਿਲਮ 'ਕਾਰਬਨ' ਦੀ ਸਕ੍ਰੀਨਿੰਗ ਮੌਕੇ ਦੇਖਿਆ ਗਿਆ।
Punjabi Bollywood Tadka
ਹੁਮਾ ਕੁਰੈਸ਼ੀ, ਡੇਜ਼ੀ ਸ਼ਾਹ, ਜੈਕਲੀਨ ਫਰਨਾਂਡੀਜ਼, ਇਲਿਆਨਾ ਡਿਕਰੂਜ਼, ਨੇਹਾ ਧੂਪੀਆ ਵਰਗੇ ਸਿਤਾਰੇ ਵੀ ਵੱਖ-ਵੱਖ ਥਾਵਾਂ 'ਤੇ ਦੇਖੇ ਗਏ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Sara Ali Khan Jhanvi Kapoor Saif Ali Khan Sridevi Short Dress Simple Suit