FacebookTwitterg+Mail

ਮਦਹੋਸ਼ ਹੋ ਕੇ ਅਦਾਕਾਰਾ ਨੇ ਬਿਕਨੀ 'ਚ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਦੇਖ ਛੁੱਟੇਗਾ ਪਸੀਨਾ

stacey naito bold photoshoot
04 December, 2017 06:37:20 PM

ਲਾਂਸ ਏਂਜਿਲਸ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਟੇਸੇ ਨਾਇਟੋ ਦੀਆਂ ਹਾਲ ਹੀ 'ਚ ਕੁਝ ਬੋਲਡ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਬੋਲਡ ਤੇ ਹੌਟ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਹ ਜ਼ਾਲੀਦਾਰ ਡਰੈੱਸ ਤੇ ਰੰਗਦਾਰ ਬਿਕਨੀ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਫੋਟੋਸ਼ੂਟ ਉਸ ਨੇ ਕਾਫੀ ਹੋਟ ਪੋਜ਼ ਦੇ ਕੇ ਫੋਟੋਸ਼ੂਟ ਕਰਵਾਇਆ ਹੈ।

Punjabi Bollywood Tadka

ਇਸ ਫੋਟੋਸ਼ੂਟ 'ਚ ਅਦਾਕਾਰਾ ਦੀ ਡਰੈੱਸ ਕਾਫੀ ਜਾਲੀਦਾਰ ਹੈ, ਜਿਸ ਕਾਰਨ ਉਸ ਦੇ ਅੰਦਰੂਨੀ ਹਿੱਸੇ ਸਾਫ ਨਜ਼ਰ ਆ ਰਹੇ ਹਨ।

Punjabi Bollywood Tadka

ਸਟੇਸੇ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।

Punjabi Bollywood Tadka

ਉਹ ਅਕਸਰ ਹੀ ਆਪਣੀਆਂ ਬੋਲਡ ਤਸਵੀਰਾਂ ਆਪਣੇ ਫੈਨਜ਼ ਨਾਲ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਸਟੇਸੇ ਨਾਇਟੋ ਹਮੇਸ਼ਾ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੋਲਡ ਤੇ ਹੌਟ ਤਸਵੀਰਾਂ ਸ਼ੇਅਰ ਕਰਦੀ ਹੈ।

Punjabi Bollywood Tadka

ਫੈਨਜ਼ ਨੂੰ ਉਸ ਦੀਆਂ ਬੋਲਡ ਤਸਵੀਰਾਂ ਨੂੰ ਦੇਖ ਹਮੇਸ਼ਾ ਮਦਹੋਸ਼ ਹੋ ਜਾਂਦੇ ਹਨ।

Punjabi Bollywood Tadka

ਇਸ ਤੋਂ ਪਹਿਲਾ ਵੀ ਉਹ ਕਈ ਅਜਿਹੀਆਂ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka

Punjabi Bollywood Tadka


Tags: Stacey NaitoInstagramBold PhotoshootBlack BikiniHollywood Celebrityਸਟੇਸੇ ਨਾਇਟੋ