FacebookTwitterg+Mail

ਬੋਲਡ ਪੋਜ਼ ਦੇ ਕੇ ਮਾਡਲ ਨੇ ਲੋਕਾਂ ਨੂੰ ਬਣਾਇਆ ਦੀਵਾਨਾ, ਤਸਵੀਰਾਂ ਦੇਖ ਛੁੱਟੇਗਾ ਪਸੀਨਾ

stacey naito bold pics
22 January, 2018 05:29:57 PM

ਲਾਂਸ ਏਂਜਲਸ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਟੇਸੇ ਨਾਇਟੋ ਦੀਆਂ ਹਾਲ ਹੀ 'ਚ ਕੁਝ ਬੋਲਡ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਬੋਲਡ ਤੇ ਹੌਟ ਨਜ਼ਰ ਆ ਰਹੀ ਹੈ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਹ ਜ਼ਾਲੀਦਾਰ ਡਰੈੱਸ ਤੇ ਰੰਗਦਾਰ ਬਿਕਨੀ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਸਟੇਸੇ ਨਾਇਟੋ ਨੇ ਕੁਝ ਬੋਲਡ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

Punjabi Bollywood Tadka

ਸਟੇਸੇ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੀਆਂ ਬੋਲਡ ਤਸਵੀਰਾਂ ਆਪਣੇ ਫੈਨਜ਼ ਨਾਲ ਇੰਸਟਾਗਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀਆਂ ਅਜਿਹੀਆਂ ਬੋਲਡ ਤਸਵੀਰਾਂ ਨੂੰ ਦੇਖ ਹਰ ਵਾਰ ਮਦਹੋਸ਼ ਹੋ ਜਾਂਦੇ ਹਨ।

Punjabi Bollywood Tadka

ਇਸ ਤੋਂ ਪਹਿਲਾ ਵੀ ਉਹ ਕਈ ਵਾਰ ਆਪਣੀ ਹੌਟ ਤਸਵੀਰਾਂ ਨਾਲ ਲੋਕਾਂ ਨੂੰ ਕਾਇਲ ਕਰ ਚੁੱਕੀ ਹੈ।

Punjabi Bollywood Tadka Punjabi Bollywood Tadka


Tags: Stacey NaitoInstagramBold PicsHollywood Celebrityਸਟੇਸੇ ਨਾਇਟੋਬੋਲਡ ਤਸਵੀਰਾਂ

Edited By

Chanda Verma

Chanda Verma is News Editor at Jagbani.