FacebookTwitterg+Mail

ਫੋਟੋਸ਼ੂਟ 'ਚ ਦੇਖੋ ਸਟੇਲਾ ਦਾ ਗਲੈਮਰਸ ਲੁੱਕ, ਪਹਿਲੇ ਨਹੀਂ ਦੇਖਿਆ ਹੋਵੇਗਾ ਅਜਿਹਾ ਸਟਾਈਲ

    1/12
25 March, 2017 03:30:58 PM
ਲਾਸ ਏਂਜਲਸ- ਮਾਡਲ ਸਟੇਲਾ ਮੈਕਸਵੈੱਲ ਦੇ ਫੋਟੋਸ਼ੂਟ ਦੀਆਂ ਕੁਝ ਫੋਟੋਜ਼ ਸੋਸ਼ਲ ਸਾਈਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਨੇ 'Vogue Turkey' ਮੈਗਜ਼ੀਨ ਦੇ ਲਈ ਹੌਟ ਫੋਟੋਸ਼ੂਟ ਕਰਵਾਇਆ ਹੈ। ਮੈਗਜ਼ੀਨ ਦਾ ਇਹ ਅੰਕ ਮਾਰਚ ਮਹੀਨੇ ਲਈ ਹੈ। ਇਕ ਫੋਟੋ 'ਚ ਸਟੇਲਾ ਬੈੱਡ 'ਤੇ ਲੇਟੀ ਹੋਈ ਹੈ ਤਾਂ ਇਕ ਹੋਰ ਫੋਟੋ 'ਚ ਸਟ੍ਰੀਟ 'ਤੇ ਖੜ੍ਹੀ ਦਿਖ ਰਹੀ ਹੈ। ਉਹ ਇਸ ਮੈਗਜ਼ੀਨ ਦੀ ਕਵਰ ਗਰਲ ਵੀ ਬਣੀ ਹੈ।
ਉਨ੍ਹਾਂ ਨੇ ਮੈਗਜ਼ੀਨ ਦਾ ਕਵਰ ਪੇਜ਼ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਹੈ,'''New @vogueturkiye cover ! Thank you to the amazing team'. ਉਨ੍ਹਾਂ ਦੇ ਫੋਟੋਜ਼ ਫੋਟੋਗ੍ਰਾਫਰ Miguel Reveriego ਨੇ ਕਲਿੱਕ ਕੀਤੇ ਹਨ। ਦੱਸ ਦਈਏ ਕਿ ਬ੍ਰਸੇਲਸ, ਬੈਲਜੀਅਮ 'ਚ ਜਨਮੀ ਸਟੇਲਾ ਨੂੰ ਕਾਲੇਜ 'ਚ ਪੜ੍ਹਾਈ ਦੌਰਾਨ ਹੀ ਮਾਡਲਿੰਗ ਦਾ ਆਫਰ ਮਿਲ ਗਿਆ ਸੀ। ਉਹ ਵਿਕਟੋਰੀਆ ਸੀਕ੍ਰੇਟ ਅਤੇ ਫੈਸ਼ਨ ਮਾਡਲ ਹੈ। ਉਨ੍ਹਾਂ ਨੇ ਪਹਿਲੀ ਵਾਰ 2009 'ਚ ਫੈਸ਼ਨ ਸ਼ੋਅ 'ਚ ਰੈਂਪ ਵਾਕ ਕੀਤਾ ਸੀ।

Tags: stella maxwell photoshoot vogue turkeyਫੋਟੋਸ਼ੂਟ ਸਟੇਲਾ

About The Author

Anuradha Sharma

Anuradha Sharma is News Editor at Jagbani.