FacebookTwitterg+Mail

ਕੱਪੜੇ ਲਾਹ ਹੁਸਨ ਦੀ ਮਲਿੱਕਾ ਸਟੇਲਾ ਨੇ ਕਰਵਾਇਆ ਬੋਲਡ ਫੋਟੋਸ਼ੂਟ, ਇੰਝ ਲੁਕਾਏ ਪ੍ਰਾਈਵੇਟ ਪਾਰਟ

stella maxwell hot photoshoot
14 October, 2017 04:34:53 PM

ਲੰਡਨ(ਬਿਊਰੋ)— ਹਾਲੀਵੁੱਡ ਦੀ ਖੂਬਸੂਰਤ ਬ੍ਰਿਟਿਸ਼ ਮਾਡਲ STELLA MAXWELL ਨੇ ਹਾਲ ਹੀ 'ਚ ਲੇਟੇਸਟ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਕੁਝ ਤਸਵੀਰਾਂ ਸ਼ੋਸਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਟੇਲਾ ਨਿਊਡ ਨਜ਼ਰ ਆ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਨੇ ਵੱਖ-ਵੱਖ ਰੰਗ ਦੀ ਬਿਕਨੀ ਪਹਿਨ ਫੋਟੋਸ਼ੂਟ ਕਰਵਾਇਆ। ਕੈਮਰੇ ਦੇ ਸਾਹਮਣੇ ਸਟੇਲਾ ਹੌਟ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੇ ਪ੍ਰਾਈਵੇਟ ਪਾਰਟਜ਼ ਨੂੰ ਲੁਕਾਇਆ ਹੋਇਆ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਮਲਿਬੂ ਬੀਚ 'ਤੇ ਸ਼ਰੇਆਮ ਆਪਣੀ ਸ਼ਰਟ ਖੋਲ੍ਹ ਕੇ ਫੋਟੋਸ਼ੂਟ ਕਰਵਾ ਚੁੱਕੀ ਹੈ। ਬੀਚ ਦੇ ਕਿਨਾਰੇ ਹੌਟ ਪੋਜ਼ ਦੇ ਰਹੀ ਹਸੀਨਾ ਪਬਲਿਕ ਦੇ ਸਾਹਮਣੇ ਟਾਪਲੈੱਸ ਹੋ ਗਈ ਅਤੇ ਦੇਖਦੇ ਹੀ ਦੇਖਦੇ ਆਪਣੀ ਸ਼ਰਟ ਉਤਾਰ ਕੇ ਸੁੱਟ ਦਿੱਤੀ।

Punjabi Bollywood Tadka

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਹੁਸਨ ਦੀ ਮਲਿੱਕਾ ਨੇ ਖੂਬਸੂਰਤੀ ਦੇ ਨਾਲ-ਨਾਲ ਆਪਣੇ ਸੈਕਸੀ ਬਦਨ ਨਾਲ ਵੀ ਕਾਫੀ ਕਾਮੁਕ ਅਦਾਵਾਂ ਦਿਖਾਈਆਂ ਅਤੇ ਉਨ੍ਹਾਂ ਦੀ ਸੈਕਸੀ ਅਦਾਵਾਂ ਦੇਖ ਸਾਰਿਆ ਨੇ ਕਾਫੀ ਪ੍ਰਸ਼ੰਸਾ ਕੀਤੀ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Stella Maxwell Hot photoshootHollywood celebrity ਫੋਟੋਸ਼ੂਟਸਟੇਲਾ