FacebookTwitterg+Mail

ਸ਼ਾਹਰੁਖ ਦੀ 17 ਸਾਲਾ ਲਾਡਲੀ ਨੇ ਬਿਕਨੀ ਪਹਿਨ ਲਿਆ ਸਨਬਾਥ, ਅਬਰਾਮ ਰੇਤ ਨਾਲ ਖੇਡਦੇ ਆਏ ਨਜ਼ਰ

suhana khan
27 July, 2017 04:58:17 PM

ਮੁੰਬਈ— ਬਾਲੀਵੁੱਡ ਖਾਨ ਨੇ ਫਿਲਮ 'ਜਬ ਹੈਰੀ ਮੈੱਟ ਸੇਜਲ' ਦੇ ਨਵੇਂ ਗੀਤ 'ਹਵਾਏਂ' ਨੂੰ ਮੁੰਬਈ 'ਚ ਜਾਰੀ ਕਰ ਦਿੱਤਾ ਹੈ, ਜਦਕਿ ਉਨ੍ਹਾਂ ਦਾ ਪਰਿਵਾਰ ਪਤਨੀ ਗੌਰੀ ਖਾਨ, ਬੇਟੀ ਸੁਹਾਨਾ ਖਾਨ, ਬੇਟੇ ਅਬਰਾਮ ਅਤੇ ਆਰੀਅਨ ਖਾਨ ਹੁਣ ਵੀ ਕੈਲੀਫੋਰਨੀਆਂ (ਅਮਰੀਕਾ) 'ਚ ਛੁੱਟੀਆਂ ਮਨਾ ਰਹੇ ਹਨ। ਸ਼ਾਹਰੁਖ ਨੂੰ ਉਨ੍ਹਾਂ ਨੂੰ ਛੱਡ ਕੇ ਭਾਰਤ ਵਾਪਸ ਜਾਣਾ ਪਿਆ ਪਰ ਉਨ੍ਹਾਂ ਦਾ ਪਰਿਵਾਰ ਉੱਥੇ ਖੂਬ ਮਸਤੀ ਕਰ ਰਿਹਾ ਹੈ।

Punjabi Bollywood Tadka

ਹਾਲ ਹੀ 'ਚ ਮਾਂ ਗੌਰੀ ਨੇ ਕੈਲੀਫੋਰਨੀਆਂ ਦੇ ਮਾਲਿਬੁ ਬੀਚ ਤੋਂ ਆਪਣੇ ਇੰਸਟਾਗਰਾਮ ਪੇਜ਼ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿੱਥੇ 17 ਸਾਲਾ ਬੇਟੀ ਸੁਹਾਨਾ ਖਾਨ ਸਨਬਾਥ ਲੈ ਰਹੀ ਹੈ। ਉਹ ਬਲੂ ਕਲਰ ਦੀ ਹੌਟ ਬਿਕਨੀ 'ਚ ਨਜ਼ਰ ਆ ਰਹੀ ਹੈ। ਉੱਥੇ ਅਬਰਾਮ ਰੇਤ ਨਾਲ ਖੇਡਦੇ ਨਜ਼ਰ ਆਏ। ਤਸਵੀਰ 'ਚ ਮਾਂ ਵੀ ਨਜ਼ਰ ਆ ਰਹੀ ਹੈ। ਉਹ ਹੈਟ ਅਤੇ ਸ਼ਾਰਟ ਡਰੈੱਸ ਪਹਿਨ ਕਾਫੀ ਹੌਟ ਲੱਗ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੁਹਾਨਾ ਬਿਕਨੀ 'ਚ ਨਜ਼ਰ ਆ ਚੁੱਕੀ ਹੈ।


Tags: Suhana khanBikiniMalibu beachShahrukh khan Bollywood celebrityਸੁਹਾਨਾ ਖਾਨਜਬ ਹੈਰੀ ਮੈੱਟ ਸੇਜਲ