FacebookTwitterg+Mail

ਸ਼ਾਹਰੁਖ ਦੀ ਬੇਟੀ ਮੁੜ ਇਸ ਸਟਾਰ ਕਿੱਡ ਨਾਲ ਆਈ ਲਾਈਮਲਾਈਟ 'ਚ, ਆਖਿਰ ਕਿਸ ਵੱਲ ਹੈ ਇਸ਼ਾਰਾ!!

suhana khan
22 August, 2017 04:56:21 PM

ਮੁੰਬਈ— ਸੁਪਰਸਟਾਰ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਅੱਜ-ਕੱਲ ਸੁਰਖੀਆਂ 'ਚ ਹੈ। ਕੱਲ੍ਹ ਰਾਤ ਸੁਹਾਨਾ ਆਪਣੇ ਦੋਸਤ ਅਹਾਨ ਪਾਂਡੇ ਨਾਲ ਮੁੰਬਈ ਦੇ ਇਕ ਥੀਏਟਰ 'ਚ ਮੂਵੀ ਦੇਖਣ ਪੁੱਜੀ। ਜਦੋਂ ਇਹ ਦੋਵੇਂ ਥੀਏਟਰ ਤੋਂ ਬਾਹਰ ਨਿਕਲ ਰਹੇ ਸਨ, ਉਸੇ ਦੌਰਾਨ ਉਨ੍ਹਾਂ ਦੀਆਂ ਕੁਝ ਤਸਵੀਰਾਂ ਕਲਿੱਕ ਕੀਤੀਆਂ ਗਈਆਂ।

Punjabi Bollywood Tadka

ਸੁਹਾਨਾ ਇਸ ਦੌਰਾਨ ਕੈਜ਼ੂਅਲ ਲੁੱਕ 'ਚ ਗਾਰਜੀਅਸ ਲੱਗ ਰਹੀ ਸੀ।ਜਾਣਕਾਰੀ ਮੁਤਾਬਕ ਅਹਾਨ ਪਾਂਡੇ ਅਭਿਨੇਤਾ ਚੰਕੀ ਪਾਂਡੇ ਦੇ ਭਤੀਜੇ ਹਨ। ਸੁਹਾਨਾ ਕਾਰਗੋ ਅਤੇ ਕਰਾਪ ਟਾਪ 'ਚ ਨਜ਼ਰ ਆਈ। ਅਹਾਨ ਪਾਂਡੇ ਨੇ ਤਾਂ ਪਾਪਾਰਾਜੀ (ਫੋਟੋਗਰਾਫਰਜ਼) ਨੂੰ ਪੋਜ਼ ਵੀ ਦਿੱਤੇ। ਇਸ ਵਾਰ ਕੈਮਰੇ ਨੂੰ ਦੇਖ ਕੇ ਸੁਹਾਨਾ ਕਾਫੀ ਸਹਿਜ ਆਈ।

Punjabi Bollywood Tadka

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਦੋਵੇਂ ਲੈਕਮੇ ਫੈਸ਼ਨ ਵੀਕਕ 'ਚ ਇੱਕਠੇ ਨਜ਼ਰ ਆਏ ਸਨ। ਇਹ ਦੋਵੇਂ ਸਟਾਰ ਕਿਡ ਆਪਣੇ ਦੋਸਤਾਂ ਨਾਲ ਇਕ ਬ੍ਰਿਟਿਸ਼ ਬਰਾਂਡ ਦੇ ਪ੍ਰੀਵੀਊ 'ਚ ਇੱਕਠੇ ਪੁੱਜੇ ਸਨ। ਕੁਝ ਸਮੇ ਪਹਿਲਾਂ ਖੁਦ ਸ਼ਾਹਰੁਖ ਨੇ ਇਕ ਇੰਟਰਵਿਊ 'ਚ ਸੁਹਾਨਾ ਦੀ ਐਕਟਿੰਗ 'ਚ ਦਿਲਚਸਪੀ ਦੇ ਬਾਰੇ 'ਚ ਦੱਸਿਆ ਸੀ।

Punjabi Bollywood Tadka

ਅਜੇ ਸੁਹਾਨਾ ਆਪਣੀ ਪੜ੍ਹਾਈ ਕਰ ਰਹੀ ਹੈ ਅਤੇ ਸ਼ਾਹੁਖ ਚਾਹੁੰਦੇ ਹੈ ਕਿ ਉਨ੍ਹਾਂ ਨੂੰ ਜੋ ਵੀ ਕਰਨਾ ਹੈ ਕਰੋ ਪਰ ਉਸ ਤੋਂ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰ ਲਵੇ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Suhana khanShahrukh khanBollywood celebrityRelationshipAhaan pandeyMovieTheatreਸ਼ਾਹੁਰਖ ਖਾਨ ਸੁਹਾਨਾ