FacebookTwitterg+Mail

ਜਨਮਦਿਨ ਦੇ ਖਾਸ ਮੌਕੇ ਦੇਖੋ ਸ਼ਾਹਰੁਖ ਦੀ ਲਾਡਲੀ ਸੁਹਾਨਾ ਖਾਨ ਦੀਆਂ ਗਲੈਮਰਸ ਤਸਵੀਰਾਂ

suhana khan birthday
22 May, 2018 05:28:35 PM

ਮੁੰਬਈ (ਬਿਊਰੋ)— ਮਸ਼ਹੂਰ ਸਟਾਰ ਕਿੱਡ ਅਤੇ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਅੱਜ ਭਾਵ 22 ਮਈ ਨੂੰ 18 ਸਾਲ ਦੀ ਹੋ ਗਈ ਹੈ। ਸੁਹਾਨਾ ਦੇ 18ਵੇਂ ਜਨਮਦਿਨ ਨੂੰ ਖਾਸ ਬਣਾਉਣ ਲਈ ਪੂਰਾ ਪਰਿਵਾਰ ਤਿਆਰੀ ਕਰ ਚੁੱਕਾ ਹੈ। ਮੀਡੀਆ ਰਿਪੋਰਟਸ ਮੁਤਾਬਕ ਸੁਹਾਨਾ ਆਪਣੇ ਪਰਿਵਾਰ ਨਾਲ ਸਪੈਸ਼ਲ ਲੋਕੇਸ਼ਨ 'ਤੇ ਜਨਮਦਿਨ ਸੈਲੀਬ੍ਰੇਟ ਕਰੇਗੀ।

Punjabi Bollywood Tadka

ਇਸ ਪਾਰਟੀ 'ਚ ਸੁਹਾਨਾ ਖਾਨ ਦੇ ਖਾਸ ਦੋਸਤ ਵੀ ਸ਼ਾਮਲ ਹੋਣਗੇ। ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਸੁਹਾਨਾ ਦੀਆਂ ਗਲੈਮਰਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

Punjabi Bollywood Tadka

ਜਾਣਕਾਰੀ ਮੁਤਾਬਕ ਸੁਹਾਨਾ ਅੱਜਕਲ ਲੰਡਨ 'ਚ ਆਪਣੀ ਪੜ੍ਹਾਈ 'ਤੇ ਫੋਕਸ ਕਰ ਰਹੀ ਹੈ ਪਰ ਜਲਦ ਹੀ ਉਹ ਬਾਲੀਵੁੱਡ 'ਚ ਡੈਬਿਊ ਕਰੇਗੀ।

Punjabi Bollywood Tadka

ਖਬਰਾਂ ਮੁਤਾਬਕ ਸੁਹਾਨਾ ਦੇ ਬਾਲੀਵੁੱਡ 'ਚ ਐਂਟਰੀ ਦੀ ਜ਼ਿੰਮੇਦਾਰੀ ਸ਼ਾਹਰੁਖ ਨੇ ਆਪਣੇ ਖਾਸ ਦੋਸਤ ਕਰਨ ਜੌਹਰ ਨੂੰ ਦਿੱਤੀ ਹੈ।

Punjabi Bollywood Tadka

ਸੁਹਾਨਾ ਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਗੌਰੀ ਖਾਨ ਨੇ ਆਪਣੀ ਬੇਟੀ ਦੀ ਗਲੈਮਰਸ ਤਸਵੀਰ ਪੋਸਟ ਕੀਤੀ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਕਿੰਗ ਖਾਨ ਦੀ ਲਾਡਲੀ ਅੱਜਕਲ ਆਪਣੇ ਸਟਾਈਲ ਸਟੇਟਮੈਂਟ ਅਤੇ ਫੈਸ਼ਨ ਸੈਂਸ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ।

Punjabi Bollywood Tadka

ਅੱਜਕਲ ਸੁਹਾਨਾ ਦਾ ਮੇਕਓਵਰ, ਲੁੱਕ ਅਤੇ ਉਨ੍ਹਾਂ ਦਾ ਡ੍ਰੈਸਿੰਗ ਸੈਂਸ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Punjabi Bollywood Tadka

ਬਾਲੀਵੁੱਡ ਦੀਆਂ ਗਲੀਆਂ 'ਚ ਵੀ ਸੁਹਾਨਾ ਦੇ ਗਲੈਮਰਸ ਅੰਦਾਜ਼ ਨੂੰ ਕਾਫੀ ਸਰਾਹਿਆ ਜਾ ਰਿਹਾ ਹੈ।

Punjabi Bollywood Tadka Punjabi Bollywood Tadka Punjabi Bollywood Tadka


Tags: Suhana KhanBirthdayInstagramGlamorous PicsShah Rukh KhanKaran Johar

Edited By

Chanda Verma

Chanda Verma is News Editor at Jagbani.