FacebookTwitterg+Mail

ਸੁੱਖਾ ਗੋਬਿੰਦਪੁਰੀ ਅੱਜ ਪ੍ਰੋਗਰਾਮ 'ਝਾਂਜਰ ਦੀ ਛਣਕਾਰ' 'ਚ

sukha gobindpuri
27 April, 2017 09:40:35 AM
ਜਲੰਧਰ— ਸੁੱਖਾ ਗੋਬਿੰਦਪੁਰੀ 27 ਅਪ੍ਰੈਲ ਨੂੰ ਡੀ. ਡੀ. ਪੰਜਾਬੀ 'ਤੇ ਸਵੇਰੇ 10 ਵਜੇ ਚੱਲਣ ਵਾਲੇ ਪ੍ਰੋਗਰਾਮ 'ਝਾਂਜਰ ਦੀ ਛਣਕਾਰ' 'ਚ ਆਪਣੇ ਨਵੇਂ ਰਿਲੀਜ਼ ਹੋਏ ਸਿੰਗਲ ਟਰੈਕ 'ਤੇਰੀ ਅੱਖ' ਦੇ ਵੀਡੀਓ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਹ ਜਾਣਕਾਰੀ ਰਾਜ ਭਗਤ ਨੇ ਦਿੱਤੀ।
ਗਾਇਕ ਸੁੱਖਾ ਦਾ ਇਹ ਗੀਤ ਕੁਝ ਸਮਾਂ ਪਹਿਲਾ ਹੀ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਵਲੋਂ ਪਸੰਦ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਪੰਜਾਬੀ ਚੈੱਨਲਾਂ ਤੋਂ ਇਲਾਵਾ ਯੂਟਿਊਬ 'ਤੇ ਵੀ ਦੇਖ ਸਕਦੇ ਹੋ।

Tags: Sukha GobindpuriJhanjhar Di Chhankarsingle trackਸੁੱਖਾ ਗੋਬਿੰਦਪੁਰੀਝਾਂਜਰ ਦੀ ਛਣਕਾਰਸਿੰਗਲ ਟਰੈਕ