FacebookTwitterg+Mail

ਸੁਖਦੀਪ ਬੱਗਾ-ਸ਼ਹਿਨਾਜ਼ ਅਖਤਰ ਦਾ 'ਨਾਗ' ਜਲਦ ਹੋਵੇਗਾ ਰਿਲੀਜ਼ : ਪਾਲੀ ਗਰੇਵਾਲ

sukhdip bagga new single track
20 May, 2017 12:51:16 PM
ਜਲੰਧਰ— 'ਰੰਗ ਤੇਰਾ', 'ਵੱਡਿਆ ਸ਼ਿਕਾਰੀਆ' ਗੀਤਾਂ ਨਾਲ ਚਰਚਾ 'ਚ ਆਏ ਗਾਇਕ ਸੁਖਦੀਪ ਬੱਗਾ ਦਾ ਨਵਾਂ ਸਿੰਗਲ ਟਰੈਕ 'ਨਾਗ' ਜਲਦੀ ਹੀ ਪੇਸ਼ਕਾਰ ਪਾਲੀ ਗਰੇਵਾਲ ਤੇ ਪੀਕ ਪੁਆਇੰਟ ਪ੍ਰੋਡਕਸ਼ਨ ਕੰਪਨੀ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪੇਸ਼ਕਾਰ ਪਾਲੀ ਗਰੇਵਾਲ ਨੇ ਦੱਸਿਆ ਕਿ ਇਸ ਸਿੰਗਲ ਟਰੈਕ 'ਚ ਗਾਇਕ ਸੁਖਦੀਪ ਬੱਗਾ ਦਾ ਸਾਥ ਦਿੱਤਾ ਹੈ ਸ਼ਹਿਨਾਜ਼ ਅਖਤਰ ਨੇ। ਇਸ ਦਾ ਮਿਊਜ਼ਿਕ ਬੰਟੀ ਸਹੋਤਾ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਖੁਦ ਸੁਖਦੀਪ ਬੱਗਾ ਵੱਲੋਂ ਕੀਤਾ ਗਿਆ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਸ਼ੂਟ ਕਰ ਕੇ ਜਲਦੀ ਹੀ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।

Tags: Sukhdip BaggaNagSheenaz AkhtarSingle Trackਸੁਖਦੀਪ ਬੱਗਾਨਾਗਸ਼ਹਿਨਾਜ਼ ਅਖਤਰਸਿੰਗਲ ਟਰੈਕ