FacebookTwitterg+Mail

ਸੁਖਵੀਰ ਸੁੱਖ ਦੇ ਆਡੀਓ ਗੀਤ 'ਤੇਰਾ ਪਿਆਰ' ਨੂੰ ਯੂ-ਟਿਊਬ 'ਤੇ ਮਿਲਿਆ ਭਰਵਾਂ ਹੁੰਗਾਰਾ

sukhvir sukh
28 May, 2017 10:16:47 PM

ਜਲੰਧਰ— 'ਬੁਰਾਈਆਂ' ਤੇ 'ਡੀ. ਜੇ. ਵੱਜਦਾ' ਸਿੰਗਲ ਟਰੈਕ ਨਾਲ ਆਪਣੇ ਵੱਖਰੀ ਪਛਾਣ ਬਣਾਉਣ ਵਾਲੇ ਸੂਫੀ ਗਾਇਕ ਸੁਖਵੀਰ ਸੁੱਖ ਦੇ ਸਿੰਗਲ ਆਡੀਓ ਟਰੈਕ 'ਤੇਰਾ ਪਿਆਰ' ਨੂੰ ਯੂ-ਟਿਊਬ 'ਤੇ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਜੱਸੀ ਨਿਹਾਲੂਵਾਲ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਜਪਸ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਖੁਦ ਗਾਇਕ ਸੁਖਵੀਰ ਨੇ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਜਲਦੀ ਹੀ ਸ਼ੂਟ ਕਰ ਕੇ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।


Tags: Sukhvir SukhTera PyarLove Kumarਸੁਖਵੀਰ ਸੁੱਖ ਤੇਰਾ ਪਿਆਰ