FacebookTwitterg+Mail

ਨਾਮੀ ਗਾਇਕਾ ਸੁਨੰਦਾ ਸ਼ਰਮਾ ਨੇ ਕੁਝ ਕ ਲਾਈਨਾਂ 'ਚ ਇੰਝ ਬਿਆਨ ਕੀਤਾ ਭੈਣ-ਭਰਾ ਦਾ ਪਿਆਰ

sunanda sharma
05 August, 2017 10:10:32 AM

ਜਲੰਧਰ— ਪੰਜਾਬੀ ਗਾਇਕੀ ਨਾਲ ਦੇਸ਼ਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟਣ ਵਾਲੀ ਨਾਮੀ ਗਾਇਕਾ ਸੁਨੰਦਾ ਸ਼ਰਮਾ ਨੇ ਹਾਲ ਹੀ 'ਚ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਕਾਫੀ ਦਿਲਚਸਪ ਹੈ। ਦੱਸਣਯੋਗ ਹੈ ਕਿ ਪੰਜਾਬੀ ਹਰੇਕ ਤਿਉਹਾਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਮਨਾਉਂਦੇ ਹਨ।

Punjabi Bollywood Tadka

ਆਉਣ ਵਾਲੇ ਕੁਝ ਦਿਨਾਂ ਤੱਕ ਰੱਖੜੀ ਦਾ ਪਵਿੱਤਰ ਤਿਉਹਾਰ ਆਉਣ ਵਾਲਾ ਹੈ। ਇਸ ਤਿਉਹਾਰ ਨੂੰ ਪੰਜਾਬੀ ਬਹੁਤ ਹੀ ਚੰਗੇ ਤਰੀਕੇ ਨਾਲ ਮਨਾਉਂਦੇ ਹਨ। ਇਸ ਤਿਉਹਾਰ ਨਾਲ ਸੰਬੰਧਿਤ ਸੁਨੰਦਾ ਸ਼ਰਮਾ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਰੱਖੜੇ ਨਾਲ ਸੰਬੰਧੀ ਕੁਝ ਲਾਈਨਾਂ ਵੀ ਗੁਣਗੁਨਾਅ ਰਹੀ ਹੈ।

 


Tags: Punjabi SingerSunanda SharmaVideo Rakhi Festivalਸੁਨੰਦਾ ਸ਼ਰਮਾਵੀਡੀਓਰੱਖੜੀ ਤਿਉਹਾਰ