FacebookTwitterg+Mail

ਨਵੀਆਂ ਅਵਾਜ਼ਾਂ ਸੁਣਨਾ ਲੋਕ ਪਸੰਦ ਕਰਦੇ ਹਨ : ਸੁਨਿਧੀ ਚੌਹਾਨ

    1/16
07 August, 2016 11:20:05 AM

ਮੁੰਬਈ—ਬਾਲੀਵੁੱੱਡ ਦੀ ਪਲੈਅਬੈਕ ਗਾਇਕਾ ਸੁਨਿਧੀ ਚੌਹਾਨ ਨੇ ਆਪਣੀ ਖੂਬਸੂਰਤ ਅਵਾਜ਼ ਨਾਲ ਇੰਡਸਟਰੀ 'ਚ ਬਹੁਤ ਸਾਰੇ ਹਿੱਟ ਗਾਣੇ ਗਾਏ। ਸੁਨਿਧੀ ਦਾ ਕਹਿਣਾ ਹੈ ਕਿ ਅੱਜ ਲੋਕ ਨਵੀਂ ਅਵਾਜ਼ ਨੂੰ ਸੁਣਨ ਲਈ ਬੇਕਰਾਰ ਹਨ, ਜਦਕਿ ਇਹ ਇਕ ਬਹੁਤ ਵਧੀਆਂ ਵੀ ਗੱਲ ਹੈ। 'ਸ਼ੀਲਾ ਕੀ ਜਵਾਨੀ' ਦੀ 32 ਸਾਲਾਂ ਇਸ ਗਾਇਕਾ ਨੇ ਮੰਨਣਾ ਹੈ ਕਿ ਹੁਣ ਸਾਰੇ ਗਾਇਕਾ ਲਈ ਇਕ ਲੋੜੀਂਦਾ ਸਥਾਨ ਹੈ, ਜੋਂ ਉਨ੍ਹਾਂ ਨੂੰ ਆਪਣੀ ਪਛਾਣ ਬਣਾਉਣ ਲਈ ਸਹੀ ਮੌਕਾ ਪ੍ਰਧਾਨ ਕਰਦਾ ਹੈ।
ਗਾਇਕਾ ਨੇ ਦੱਸਿਆ, 'ਅੱਜ ਸੰਗੀਤ ਦੁਨੀਆ 'ਚ ਵੱਡੇ ਬਦਲਾਅ ਆ ਰਹੇ ਹਨ। ਜਿਸ ਕਰਕੇ ਲੋਕ ਨਵੀਂ ਅਵਾਜ਼ਾਂ ਨੂੰ ਸੁਣਨ ਨੂੰ ਕਾਫੀ ਉਤਸੁਕ ਹਨ ਅਤੇ ਇਹ ਚੰਗੀ ਗੱਲ ਹੈÍ


Tags: ਸੁਨਿਧੀ ਚੌਹਾਨ ਅਵਾਜ਼ਗਾਇਕਾSunidhi Chauhan voice singer