FacebookTwitterg+Mail

ਸੁਨੀਲ ਸ਼ੈੱਟੀ ਦੇ ਆਲੀਸ਼ਾਨ ਫਾਰਮਹਾਊਸ ਦੀਆਂ ਦੇਖੋ  Inside Pictures

suniel shetty farm house
15 June, 2017 05:57:13 PM

ਮੁੰਬਈ— ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਬੇਟੀ ਆਥਿਆ ਸ਼ੈੱਟੀ ਪਹਿਲੀ ਵਾਰ ਕਿਸੇ ਪਲੈਟਫਾਰਮ 'ਤੇ ਬਿਕਨੀ ਪਹਿਨੀ ਨਜ਼ਰ ਆਈ ਸੀ। ਅੱਜ ਅਸੀਂ ਤੁਹਾਨੂੰ ਆਥਿਆ ਦੇ ਪਿਤਾ ਸੁਨੀਲ ਸ਼ੈੱਟੀ ਦੇ ਫਾਰਮਹਾਊਸ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜੋ 6200 ਵਰਗ ਫੁੱਟ 'ਚ ਫੈਲਿਆ ਹੋਇਆ ਹੈ।

Punjabi Bollywood Tadka

ਇਸ ਲੈਵਿਸ਼ ਵਿਲਾ 'ਚ ਪ੍ਰਾਈਵੇਟ ਗਾਰਡਨ, ਸਵੀਮਿੰਗ ਪੂਲ, ਡਬਲ ਹਾਈਟ ਦਾ ਲੀਵਿੰਗ ਰੂਮ, 5 ਬੈੱਡਰੂਮ, ਕਿਚਨ ਹੈ। ਇਸ ਦਾ ਹਾਈ-ਲਾਈਟ ਪੁਆਇੰਟ ਡਾਈਨਿੰਗ ਰੂਮ ਹੈ, ਜੋ ਪੂਲ ਨਾਲ ਲੱਗਾ ਹੋਇਆ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਸੁਨੀਲ ਸ਼ੈਟੀ ਦੇ ਇਸ ਫਾਰਮਹਾਊਸ ਨੂੰ ਨੈਚੂਰਲ ਬਿਊਟੀ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ।

Punjabi Bollywood Tadka

ਅਲੀਗੇਂਟ ਸਟ੍ਰਕਚਰ, ਗ੍ਰੀਨ ਡਿਜ਼ਾਇਨ, ਬਿਊਟੀਫੁੱਲ ਇੰਟੀਰੀਅਰ, ਨੈਚੂਰਲ ਏਅਰ ਅਤੇ ਸਕਾਈਲਾਈਟ ਵਰਗੀਆਂ ਚੀਜ਼ਾਂ ਇਸ ਨੂੰ ਹੋਰ ਵੀ ਸ਼ਾਨਦਾਰ ਬਣਾਉਂਦੀਆਂ ਹਨ। ਇਸ ਵਿਲਾ ਨੂੰ ਵੱਧ ਤੋਂ ਵੱਧ ਓਪਨ ਰੱਖਿਆ ਗਿਆ ਹੈ।

Punjabi Bollywood Tadka

ਇਸ ਦੇ ਨਾਲ-ਨਾਲ ਇਸ 'ਚ ਪੂਲ ਸਪੇਸ ਵੀ ਕਾਫੀ ਹੈ। ਪੂਰੇ ਘਰ ਨੂੰ ਦੇਖਣ ਤੋਂ ਬਾਅਦ ਆਈਲੈਂਡ ਵਰਗੀ ਫੀਲਿੰਗ ਆਉਂਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੁਨੀਲ ਦਾ ਇਹ ਫਾਰਮਹਾਊਸ ਜਾਨ ਅਬ੍ਰਾਹਿਮ ਦੇ ਪਾਪਾ ਅਬ੍ਰਾਹਿਮ ਜਾਨ ਅਤੇ ਉਨ੍ਹਾਂ ਦੀ ਆਰਕੀਟੈਕਟ ਕੰਪਨੀ ਨੇ ਤਿਆਰ ਕੀਤਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Suniel Shettyfarm houseAthiya Shettybollywood celebrityਸੁਨੀਲ ਸ਼ੈੱਟੀਆਥਿਆ ਸ਼ੈੱਟੀ