FacebookTwitterg+Mail

ਇੰਨੀ ਹੌਟ ਤੇ ਬੋਲਡ ਹੈ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਦੀ ਗਰਲਫਰੈਂਡ (ਦੇਖੋ ਤਸਵੀਰਾਂ)

suniel shetty son ahaan shetty girlfriend
20 August, 2017 02:19:06 PM

ਮੁੰਬਈ— ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਤੇ ਉਨ੍ਹਾਂ ਦੀ ਗਰਲਫਰੈਂਡ ਦੋਸਤਾਂ ਨਾਲ ਮੁੰਬਈ ਦੇ ਬਾਂਦਰਾ 'ਚ ਨਜ਼ਰ ਆਏ। ਦੱਸਣਯੋਗ ਹੈ ਕਿ ਸਾਜਿਦ ਨਾਡੀਆਡਵਾਲਾ ਦੀ ਫਿਲਮ ਨਾਲ ਬਾਲੀਵੁੱਡ 'ਚ ਐਂਟਰੀ ਕਰਨ ਦੀ ਤਿਆਰੀ 'ਚ ਲੱਗੇ ਅਹਾਨ ਨੇ ਹੁਣ ਤਕ ਆਪਣਾ ਰਿਸ਼ਤਾ ਜਨਤਕ ਨਹੀਂ ਕੀਤਾ ਹੈ।
Punjabi Bollywood Tadka
ਜੈਕੀ ਸ਼ਰਾਫ ਦੇ ਬੇਟੇ ਟਾਈਗਰ ਵਾਂਗ ਹੀ ਅਹਾਨ ਵੀ ਖੁੱਲ੍ਹੇ ਸੁਭਾਅ ਦੇ ਨਹੀਂ ਹਨ ਤੇ ਉਹ ਆਪਣੀ ਨਿੱਜੀ ਜ਼ਿੰਦਗੀ 'ਤੇ ਖੁੱਲ੍ਹ ਕੇ ਗੱਲ ਨਹੀਂ ਕਰਦੇ। ਉਥੇ ਉਨ੍ਹਾਂ ਦੇ ਪਿਤਾ ਸੁਨੀਲ ਬਿਲਕੁਲ ਜੈਕੀ ਸ਼ਰਾਫ ਵਾਂਗ ਨਿੱਜੀ ਜ਼ਿੰਦਗੀ 'ਚ ਵੀ ਬੋਲਡ ਹਨ। ਅਹਾਨ ਦੇ ਰਿਸ਼ਤੇ 'ਤੇ ਜਦੋਂ ਵੀ ਉਨ੍ਹਾਂ ਕੋਲੋਂ ਕੋਈ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਉਸ ਦਾ ਖੁੱਲ੍ਹ ਕੇ ਜਵਾਬ ਦਿੰਦੇ ਹਨ।
Punjabi Bollywood Tadka
ਅਹਾਨ ਦੀ ਗਰਲਫਰੈਂਡ ਤਾਨੀਆ ਇਕ ਬਿਜ਼ਨੈੱਸਮੈਨ ਦੀ ਬੇਟੀ ਹੈ। ਅਜਿਹੀਆਂ ਖਬਰਾਂ ਹਨ ਕਿ ਤਾਨੀਆ ਤੇ ਅਹਾਨ ਪਿਛਲੇ 3-4 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਸੁਨੀਲ ਸ਼ੈੱਟੀ ਕੋਲੋਂ ਜਦੋਂ ਇਕ ਵਾਰ ਉਨ੍ਹਾਂ ਦੇ ਬੇਟੇ ਦੇ ਅਫੇਅਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਹਾਨ ਦੀ ਪ੍ਰੇਮਿਕਾ ਬਾਰੇ ਪਤਾ ਹੈ।
Punjabi Bollywood Tadka
ਸੁਨੀਲ ਅੱਗੇ ਕਹਿੰਦੇ ਹਨ ਕਿ ਅਹਾਨ ਜਵਾਨ ਹੈ ਤਾਂ ਉਸ ਦੀ ਗਰਲਫਰੈਂਡ ਤਾਂ ਹੋਵੇਗੀ ਹੀ। ਸੁਨੀਲ ਮੁਤਾਬਕ ਉਨ੍ਹਾਂ ਨੇ ਹਮੇਸ਼ਾ ਆਪਣੇ ਬੇਟੇ ਨੂੰ ਲੜਕੀਆਂ ਦੀ ਇੱਜ਼ਤ ਕਰਨੀ ਸਿਖਾਈ ਹੈ।​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Suniel Shetty Ahaan Shetty Tania Shroff Girlfriend