FacebookTwitterg+Mail

ਸੁਨੀਲ ਸ਼ੈੱਟੀ ਤੋਂ ਜ਼ਿਆਦਾ ਅਮੀਰ ਹੈ ਉਸ ਦੀ ਪਤਨੀ, ਕਰਦੀ ਹੈ ਇਹ ਕੰਮ (ਦੇਖੋ ਤਸਵੀਰਾਂ)

suniel shetty wife mana shetty
26 June, 2017 06:43:35 PM

ਮੁੰਬਈ— ਰੀਲ ਲਾਈਫ 'ਚ ਤਾਂ ਸੁਨੀਲ ਸ਼ੈੱਟੀ ਨੇ ਕਈ ਫਿਲਮਾਂ 'ਚ ਬਿਜ਼ਨੈੱਸਮੈਨ ਦਾ ਰੋਲ ਨਿਭਾਇਆ ਹੈ, ਉਥੇ ਅਸਲ ਜ਼ਿੰਦਗੀ 'ਚ ਵੀ ਉਹ ਅਭਿਨੇਤਾ ਦੇ ਨਾਲ-ਨਾਲ ਇਕ ਬਿਜ਼ਨੈੱਸਮੈਨ ਵੀ ਹਨ। ਸਿਰਫ ਸੁਨੀਲ ਹੀ ਨਹੀਂ, ਉਨ੍ਹਾਂ ਦੀ ਪਤਨੀ ਮਾਨਾ ਸ਼ੈੱਟੀ ਬਿਜ਼ਨੈੱਸਵੂਮੈਨ ਹੈ ਤੇ ਉਨ੍ਹਾਂ ਤੋਂ ਕਈ ਜ਼ਿਆਦਾ ਅਮੀਰ ਹੈ।
Punjabi Bollywood Tadka
ਮਾਨਾ ਮਲਟੀ ਟਾਸਕਰ ਹੈ ਤੇ ਉਹ ਇਕੱਠਿਆਂ ਬਿਜ਼ਨੈੱਸਵੂਮੈਨ, ਸੋਸ਼ਲ ਵਰਕਰ, ਡਿਜ਼ਾਈਨਰ ਤੇ ਹੋਮ ਮੇਕਰ ਵਰਗੀਆਂ ਕਈ ਜ਼ਿੰਮੇਵਾਰੀਆਂ ਸੰਭਾਲ ਰਹੀ ਹੈ।
Punjabi Bollywood Tadka
ਮਾਨਾ ਸ਼ੈੱਟੀ ਇਕ 'ਆਰ-ਹਾਊਸ' ਨਾਂ ਦਾ ਲਾਈਫਸਟਾਈਲ ਸਟੋਰ ਚਲਾਉਂਦੀ ਹੈ।
Punjabi Bollywood Tadka
2 ਫਲੋਰ 'ਚ ਫੈਲਿਆ ਇਹ ਸਟੋਰ ਵਰਲੀ 'ਚ ਹੈ, ਜਿਥੇ ਡੈਕੋਰੇਸ਼ਨ ਦਾ ਸਾਮਾਨ, ਲਾਈਟਿੰਗ ਤੇ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਹਰ ਲਗਜ਼ਰੀ ਚੀਜ਼ਾਂ ਮਿਲਦੀਆਂ ਹਨ। ਇਸ ਸਟੋਰ 'ਚ ਫਰਨੀਚਰ ਵੀ ਹੈ।
Punjabi Bollywood Tadka
ਮਾਨਾ ਦੱਸਦੀ ਹੈ ਕਿ ਉਸ ਦਾ ਫਰਨੀਚਰ 80 ਫੀਸਦੀ ਭਾਰਤ ਤੇ ਬਾਕੀ ਦਾ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਮੰਗਾਇਆ ਜਾਂਦਾ ਹੈ।​​​​​​​​​​​​​​​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Suniel Shetty Wife Mana Shetty Luxury Life Business ਸੁਨੀਲ ਸ਼ੈੱਟੀ ਮਾਨਾ ਸ਼ੈੱਟੀ