FacebookTwitterg+Mail

ਕਪਿਲ ਨਾਲ ਲੜਾਈ ਤੋਂ ਬਾਅਦ ਦਿੱਲੀ 'ਚ Live Show ਕਰਨਗੇ ਡਾ ਮਸ਼ਹੂਰ ਗੁਲਾਟੀ

sunil grover
27 March, 2017 09:22:44 AM
ਨਵੀਂ ਦਿੱਲੀ— 'ਦਿ ਕਪਿਲ ਸ਼ਰਮਾ' ਦੇ ਮਸ਼ਹੂਰ ਗੁਲਾਟੀ ਅਰਥਾਤ ਸੁਨੀਲ ਗਰੋਵਰ 1 ਅਪ੍ਰੈਲ ਨੂੰ ਨਵੀਂ ਦਿੱਲੀ 'ਚ ਲਾਈਵ ਸ਼ੋਅ ਕਰੇਗਾ। ਸੁਨੀਲ ਨੇ ਇਸ ਗੱਲ ਦੀ ਜਾਣਕਾਰੀ ਫੇਸਬੁੱਕ ਪੋਸਟ ਦੇ ਜ਼ਰੀਏ ਦਿੱਤੀ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਇਕ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨਾਲ ਕਿਕੂ ਸ਼ਾਰਦਾ ਨਜ਼ਰ ਆ ਰਿਹਾ ਹੈ। ਸ਼ੋਅ ਦਾ ਨਾਂ 'ਡਾ ਮਸ਼ਹੂਰ ਗੁਲਾਟੀਜ਼ ਕਾਮੇਡੀ ਕਲੀਨਿਕ' ਹੈ। ਇਹ ਸ਼ੋਅ 1 ਅਪ੍ਰੈਲ ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਹੋਵੇਗਾ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕਪਿਲ ਸ਼ਰਮਾ ਨੇ ਫਲਾਈਟ 'ਚ ਸੁਨੀਲ ਗਰੋਵਰ ਨਾਲ ਕਾਫੀ ਬਦਸਲੂਕੀ ਅਤੇ ਕੁੱਟਮਾਰ ਕੀਤੀ ਸੀ। ਉਸ ਤੋਂ ਬਾਅਦ ਸੁਨੀਲ 'ਦਿ ਕਪਿਲ ਸ਼ਰਮਾ' ਦੀ ਸ਼ੂਟਿੰਗ 'ਚ ਨਹੀਂ ਪਹੁੰਚਿਆ।

Tags: Sunil GroverTalkatora StadiumLive ShowKapil SharmaThe Kapil Sharma Showਸੁਨੀਲ ਗਰੋਵਰਦਿ ਕਪਿਲ ਸ਼ਰਮਾਤਾਲਕਟੋਰਾ ਸਟੇਡੀਅਮਲਾਈਵ ਸ਼ੋਅ