FacebookTwitterg+Mail

ਕਪਿਲ ਨਾਲ ਲੜਾਈ ਤੋਂ ਬਾਅਦ ਸੁਨੀਲ ਨਜ਼ਰ ਆਵੇਗਾ ਇਸ ਨਵੇਂ ਸ਼ੋਅ 'ਚ,WhatsApp 'ਤੇ ਪ੍ਰਸ਼ੰਸਕਾਂ ਲਈ ਨੂੰ ਦਿੱਤਾ ਮੈਸੇਜ

    1/2
27 March, 2017 09:37:35 AM
ਨਵੀਂ ਦਿੱਲੀ— ਕਪਿਲ ਸ਼ਰਮਾ ਨਾਲ ਲੜਾਈ ਤੋਂ ਬਾਅਦ ਸੁਨੀਲ ਗਰੋਵਰ ਨੇ 'ਦਿ ਕਪਿਲ ਸ਼ਰਮਾ ਸ਼ੋਅ' ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦਰਸ਼ਕ ਜਦੋਂ ਬੇਸਬਰੀ ਨਾਲ ਉਸ ਦਾ ਇੰਤਜ਼ਾਰ ਕਰ ਰਹੇ ਹਨ। ਸੁਨੀਲ ਨੇ ਆਪਣੇ WhatsApp 'ਤੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਮੈਸੇਜ ਦਿੱਤਾ ਹੈ। ਅਸਲ 'ਚ ਉਨ੍ਹਾਂ ਦੇ WhatsApp ਸਟੇਟਸ 'ਚ ਲਿਖਿਆ ਹੈ, ''ਮੇਰਾ ਸਟੇਟਸ ਦੇਖਣ ਲਈ ਧੰਨਵਾਦ। ਮੈਂ ਠੀਕ ਹਾਂ। ਜਲਦ ਮਿਲਾਗਾ ਤੁਹਾਡੇ ਨਾਲ ਪਰ ਕਦੋਂ ਅਤੇ ਕਿੱਥੇ , ਇਹ ਅਜੇ ਨਹੀਂ ਪਤਾ।''
ਜ਼ਿਕਰਯੋਗ ਹੈ ਕਿ, ਬੀਤੇ ਸ਼ਨੀਵਾਰ ਨੂੰ ਸੁਨੀਲ ਗਰੋਵਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ, ''ਮੈਂ ਅਤੇ ਕਿਕੂ ਸ਼ਾਰਦਾ 1 ਅਪ੍ਰੈਲ ਨੂੰ ਨਵੀਂ ਦਿੱਲੀ 'ਚ ਲਾਈਵ ਸ਼ੋਅ ਕਰਨ ਵਾਲੇ ਹਨ।''

Tags: Sunil GroverKapil SharmaThe Kapil Sharma ShowWhatsAppਕਪਿਲ ਸ਼ਰਮਾਸੁਨੀਲ ਗਰੋਵਰਦਿ ਕਪਿਲ ਸ਼ਰਮਾ ਸ਼ੋਅ